ਅਤ-ਤਕਵੀਰ · 16/29
ਅਨੁਵਾਦ ਉਚਾਰਨ — ਅਤ-ਤਕਵੀਰ
الْجَوَارِ الْكُنَّسِ ۝١٦
Al jawaaril kunnas
📖 ਪੰਜਾਬੀ ਵਿੱਚ
16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।

🎧 ਸੁਣੋ


📜 ਆਇਤ 14-18 — ਅਤ-ਤਕਵੀਰ

14عَلِمَتْ نَفْسٌ مَّا أَحْضَرَتْ
14਼ ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ?
15فَلَا أُقْسِمُ بِالْخُنَّسِ
15਼ ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।
16الْجَوَارِ الْكُنَّسِ
16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।
17وَاللَّيْلِ إِذَا عَسْعَسَ
17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।
18وَالصُّبْحِ إِذَا تَنَفَّسَ
18਼ ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।
ਅਤ-ਤਕਵੀਰਕੁਰਾਨ ਸੂਚੀ
29ਆਇਤ
MeccanRevelation
16ਆਇਤ

ਅਨੁਵਾਦ — ਅਤ-ਤਕਵੀਰ 16

ਸੂਰਾ ਅਤ-ਤਕਵੀਰ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।

ਸੂਰਾ ਆਇਤ 16/29 — ਅਤ-ਤਕਵੀਰ التكوير (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤਕਵੀਰ ਸੁਣੋ, ਅਤ-ਤਕਵੀਰ ਅਨੁਵਾਦ, ਅਤ-ਤਕਵੀਰ mp3, ਅਤ-ਤਕਵੀਰ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers