ਅਤ-ਤਕਵੀਰ · 28/29
ਅਨੁਵਾਦ ਉਚਾਰਨ — ਅਤ-ਤਕਵੀਰ
لِمَن شَاءَ مِنكُمْ أَن يَسْتَقِيمَ ۝٢٨
Liman shaaa`a minkum ai yastaqeem
📖 ਪੰਜਾਬੀ ਵਿੱਚ
28਼ (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।
🎧 ਸੁਣੋ

📜 ਆਇਤ 26-29 — ਅਤ-ਤਕਵੀਰ

26فَأَيْنَ تَذْهَبُونَ
26਼ ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ?
27إِنْ هُوَ إِلَّا ذِكْرٌ لِّلْعَالَمِينَ
27਼ ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।1
28لِمَن شَاءَ مِنكُمْ أَن يَسْتَقِيمَ
28਼ (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।
29وَمَا تَشَاءُونَ إِلَّا أَن يَشَاءَ اللَّهُ رَبُّ الْعَالَمِينَ
29਼ ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।
ਅਤ-ਤਕਵੀਰਕੁਰਾਨ ਸੂਚੀ
29ਆਇਤ
MeccanRevelation
28ਆਇਤ

ਅਨੁਵਾਦ — ਅਤ-ਤਕਵੀਰ 28

ਸੂਰਾ ਅਤ-ਤਕਵੀਰ ਆਇਤ 28 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 28਼ (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ…

ਸੂਰਾ ਆਇਤ 28/29 — ਅਤ-ਤਕਵੀਰ التكوير (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤਕਵੀਰ ਸੁਣੋ, ਅਤ-ਤਕਵੀਰ ਅਨੁਵਾਦ, ਅਤ-ਤਕਵੀਰ mp3, ਅਤ-ਤਕਵੀਰ pdf. ਆਇਤ 26–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers