ਅਲ-ਇਨਫ਼ਿਤਾਰ · 13/19
ਅਨੁਵਾਦ ਉਚਾਰਨ — ਸੂਰਾ ਅਲ-ਇਨਫ਼ਿਤਾਰ
إِنَّ الْأَبْرَارَ لَفِي نَعِيمٍ ۝١٣
Innal abraara lafee na`eem
📖 ਪੰਜਾਬੀ ਵਿੱਚ
13਼ ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 11-15 — ਸੂਰਾ ਅਲ-ਇਨਫ਼ਿਤਾਰ

11كِرَامًا كَاتِبِينَ
11਼ (ਉਹ) ਪਤਵੰਤੇ ਲਿਖਾਰੀ ਹਨ।
12يَعْلَمُونَ مَا تَفْعَلُونَ
12਼ ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।
13إِنَّ الْأَبْرَارَ لَفِي نَعِيمٍ
13਼ ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।
14وَإِنَّ الْفُجَّارَ لَفِي جَحِيمٍ
14਼ ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।
15يَصْلَوْنَهَا يَوْمَ الدِّينِ
15਼ ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।
ਅਲ-ਇਨਫ਼ਿਤਾਰਕੁਰਾਨ ਸੂਚੀ
19ਆਇਤ
MeccanRevelation
13ਆਇਤ

ਅਨੁਵਾਦ — ਅਲ-ਇਨਫ਼ਿਤਾਰ 13

ਸੂਰਾ ਅਲ-ਇਨਫ਼ਿਤਾਰ ਆਇਤ 13 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 13਼ ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।

ਸੂਰਾ ਆਇਤ 13/19 — ਸੂਰਾ ਅਲ-ਇਨਫ਼ਿਤਾਰ الإنفطار (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਨਫ਼ਿਤਾਰ ਸੁਣੋ, ਸੂਰਾ ਅਲ-ਇਨਫ਼ਿਤਾਰ ਅਨੁਵਾਦ, ਸੂਰਾ ਅਲ-ਇਨਫ਼ਿਤਾਰ mp3, ਸੂਰਾ ਅਲ-ਇਨਫ਼ਿਤਾਰ pdf. ਆਇਤ 11–15. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers