ਅਲ-ਇਨਫ਼ਿਤਾਰ · 18/19
ਅਨੁਵਾਦ ਉਚਾਰਨ — ਸੂਰਾ ਅਲ-ਇਨਫ਼ਿਤਾਰ
ثُمَّ مَا أَدْرَاكَ مَا يَوْمُ الدِّينِ ۝١٨
Summa maaa adraaka maa Yawmud Deen
📖 ਪੰਜਾਬੀ ਵਿੱਚ
18਼ ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 16-19 — ਸੂਰਾ ਅਲ-ਇਨਫ਼ਿਤਾਰ

16وَمَا هُمْ عَنْهَا بِغَائِبِينَ
16਼ ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।
17وَمَا أَدْرَاكَ مَا يَوْمُ الدِّينِ
17਼ ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?
18ثُمَّ مَا أَدْرَاكَ مَا يَوْمُ الدِّينِ
18਼ ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?
19يَوْمَ لَا تَمْلِكُ نَفْسٌ لِّنَفْسٍ شَيْئًا ۖ وَالْأَمْرُ يَوْمَئِذٍ لِّلَّهِ
19਼ ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।
ਅਲ-ਇਨਫ਼ਿਤਾਰਕੁਰਾਨ ਸੂਚੀ
19ਆਇਤ
MeccanRevelation
18ਆਇਤ

ਅਨੁਵਾਦ — ਅਲ-ਇਨਫ਼ਿਤਾਰ 18

ਸੂਰਾ ਅਲ-ਇਨਫ਼ਿਤਾਰ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ…

ਸੂਰਾ ਆਇਤ 18/19 — ਸੂਰਾ ਅਲ-ਇਨਫ਼ਿਤਾਰ الإنفطار (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਨਫ਼ਿਤਾਰ ਸੁਣੋ, ਸੂਰਾ ਅਲ-ਇਨਫ਼ਿਤਾਰ ਅਨੁਵਾਦ, ਸੂਰਾ ਅਲ-ਇਨਫ਼ਿਤਾਰ mp3, ਸੂਰਾ ਅਲ-ਇਨਫ਼ਿਤਾਰ pdf. ਆਇਤ 16–19. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers