سورة العلق بالبنجابية

  1. استمع للسورة
  2. سور أخرى
  3. ترجمة السورة
القرآن الكريم | ترجمة معاني القرآن | اللغة البنجابية | سورة العلق | Al Alaq - عدد آياتها 19 - رقم السورة في المصحف: 96 - معنى السورة بالإنجليزية: The Clinging Clot.

اقْرَأْ بِاسْمِ رَبِّكَ الَّذِي خَلَقَ(1)

ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ।

خَلَقَ الْإِنسَانَ مِنْ عَلَقٍ(2)

ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ।

اقْرَأْ وَرَبُّكَ الْأَكْرَمُ(3)

ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ।

الَّذِي عَلَّمَ بِالْقَلَمِ(4)

ਜਿਸ ਨੇ ਕਲਮ ਨਾਲ ਗਿਆਨ ਸਿਖਾਇਆ।

عَلَّمَ الْإِنسَانَ مَا لَمْ يَعْلَمْ(5)

ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ।

كَلَّا إِنَّ الْإِنسَانَ لَيَطْغَىٰ(6)

ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ।

أَن رَّآهُ اسْتَغْنَىٰ(7)

ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ।

إِنَّ إِلَىٰ رَبِّكَ الرُّجْعَىٰ(8)

ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ।

أَرَأَيْتَ الَّذِي يَنْهَىٰ(9)

ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ।

عَبْدًا إِذَا صَلَّىٰ(10)

ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ।

أَرَأَيْتَ إِن كَانَ عَلَى الْهُدَىٰ(11)

ਤੁਹਾਡਾ ਕੀ ਵਿਚਾਰ ਹੈ, ਜੇਕਰ ਉਹ ਸਿੱਧੇ ਰਾਹ ਤੇ ਹੋਵੇ।

أَوْ أَمَرَ بِالتَّقْوَىٰ(12)

ਜਾਂ ਭੈਅ ਦੀਆਂ ਗੱਲਾਂ ਸਿਖਾਉਂਦਾ ਹੋਵੇ।

أَرَأَيْتَ إِن كَذَّبَ وَتَوَلَّىٰ(13)

ਤੁਹਾਡਾ ਕੀ ਵਿਚਾਰ ਹੈ, ਜੇਕਰ ਉਸ ਨੇ ਝੁਠਲਾਇਆ ਅਤੇ ਮੂੰਹ ਮੋੜਿਆ।

أَلَمْ يَعْلَم بِأَنَّ اللَّهَ يَرَىٰ(14)

ਕੀ ਉਸ ਨੇ ਨਹੀਂ ਸਮਝਿਆ ਕਿ ਅੱਲਾਹ ਦੇਖ ਰਿਹਾ ਹੈ।

كَلَّا لَئِن لَّمْ يَنتَهِ لَنَسْفَعًا بِالنَّاصِيَةِ(15)

ਕਦੇ ਵੀ ਨਹੀਂ ਜੇਕਰ ਉਹ ਨਹੀਂ ਮੰਨਿਆ, ਤਾਂ ਅਸੀਂ ਮੱਥੇ ਦੇ ਵਾਲ ਪਕੜ ਕੇ ਉਸ ਨੂੰ ਖਿੱਚਾਂਗੇ।

نَاصِيَةٍ كَاذِبَةٍ خَاطِئَةٍ(16)

ਉਸ ਮੱਥੇ ਨੂੰ ਜਿਹੜਾ ਪਾਪੀ ਅਤੇ ਝੂਠਾ ਹੈ।

فَلْيَدْعُ نَادِيَهُ(17)

ਹੁਣ ਉਹ ਸ਼ੁਲਾ ਲੈਣ ਆਪਣੇ ਸਮਰੱਥਕਾਂ ਨੂੰ।

سَنَدْعُ الزَّبَانِيَةَ(18)

ਅਸੀਂ ਵੀ ਨਰਕ ਦੇ ਫ਼ਰਿਸ਼ਤਿਆਂ ਨੂੰ ਸੱਦਾਂਗੇ।

كَلَّا لَا تُطِعْهُ وَاسْجُدْ وَاقْتَرِب ۩(19)

ਕਦੇ ਵੀ ਉਸ ਦੀ ਗੱਲ ਨਾ ਮੰਨਣਾ, ਅਤੇ ਸਿਜਦਾ ਕਰ ਅਤੇ (ਅੱਲਾਹ) ਦੇ ਨੇੜੇ ਹੋ ਜਾ।


المزيد من السور باللغة البنجابية:

سورة البقرة آل عمران سورة النساء
سورة المائدة سورة يوسف سورة ابراهيم
سورة الحجر سورة الكهف سورة مريم
سورة السجدة سورة يس سورة الدخان
سورة النجم سورة الرحمن سورة الواقعة
سورة الحشر سورة الملك سورة الحاقة

تحميل سورة العلق بصوت أشهر القراء :

قم باختيار القارئ للاستماع و تحميل سورة العلق كاملة بجودة عالية
سورة العلق أحمد العجمي
أحمد العجمي
سورة العلق خالد الجليل
خالد الجليل
سورة العلق سعد الغامدي
سعد الغامدي
سورة العلق سعود الشريم
سعود الشريم
سورة العلق عبد الباسط عبد الصمد
عبد الباسط
سورة العلق عبد الله عواد الجهني
عبد الله الجهني
سورة العلق علي الحذيفي
علي الحذيفي
سورة العلق فارس عباد
فارس عباد
سورة العلق ماهر المعيقلي
ماهر المعيقلي
سورة العلق محمد جبريل
محمد جبريل
سورة العلق محمد صديق المنشاوي
المنشاوي
سورة العلق الحصري
الحصري
سورة العلق العفاسي
مشاري العفاسي
سورة العلق ناصر القطامي
ناصر القطامي
سورة العلق ياسر الدوسري
ياسر الدوسري



Sunday, December 22, 2024

لا تنسنا من دعوة صالحة بظهر الغيب