ਅਲ-ਅਲਕ · 5/19
ਅਨੁਵਾਦ ਉਚਾਰਨ — ਅਲ-ਅਲਕ
عَلَّمَ الْإِنسَانَ مَا لَمْ يَعْلَمْ ۝٥
Al lamal insaana ma lam y`alam
📖 ਪੰਜਾਬੀ ਵਿੱਚ
5਼ ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।

🎧 ਸੁਣੋ


📜 ਆਇਤ 3-7 — ਅਲ-ਅਲਕ

3اقْرَأْ وَرَبُّكَ الْأَكْرَمُ
3਼ ਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।
4الَّذِي عَلَّمَ بِالْقَلَمِ
4਼ ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।
5عَلَّمَ الْإِنسَانَ مَا لَمْ يَعْلَمْ
5਼ ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।
6كَلَّا إِنَّ الْإِنسَانَ لَيَطْغَىٰ
6਼ ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।
7أَن رَّآهُ اسْتَغْنَىٰ
7਼ ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
5ਆਇਤ

ਅਨੁਵਾਦ — ਅਲ-ਅਲਕ 5

ਸੂਰਾ ਅਲ-ਅਲਕ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ…

ਸੂਰਾ ਆਇਤ 5/19 — ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਲਕ ਸੁਣੋ, ਅਲ-ਅਲਕ ਅਨੁਵਾਦ, ਅਲ-ਅਲਕ mp3, ਅਲ-ਅਲਕ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers