ਅਲ-ਅਲਕ · 12/19
ਅਨੁਵਾਦ ਉਚਾਰਨ — ਸੂਰਾ ਅਲ-ਅਲਕ
أَوْ أَمَرَ بِالتَّقْوَىٰ ۝١٢
Au amara bit taqwaa
📖 ਪੰਜਾਬੀ ਵਿੱਚ
12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 10-14 — ਸੂਰਾ ਅਲ-ਅਲਕ

10عَبْدًا إِذَا صَلَّىٰ
10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
11أَرَأَيْتَ إِن كَانَ عَلَى الْهُدَىٰ
11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
12أَوْ أَمَرَ بِالتَّقْوَىٰ
12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?
13أَرَأَيْتَ إِن كَذَّبَ وَتَوَلَّىٰ
13਼ ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।
14أَلَمْ يَعْلَم بِأَنَّ اللَّهَ يَرَىٰ
14਼ ਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ?
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
12ਆਇਤ

ਅਨੁਵਾਦ — ਅਲ-ਅਲਕ 12

ਸੂਰਾ ਅਲ-ਅਲਕ ਆਇਤ 12 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?

ਸੂਰਾ ਆਇਤ 12/19 — ਸੂਰਾ ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਲਕ ਸੁਣੋ, ਸੂਰਾ ਅਲ-ਅਲਕ ਅਨੁਵਾਦ, ਸੂਰਾ ਅਲ-ਅਲਕ mp3, ਸੂਰਾ ਅਲ-ਅਲਕ pdf. ਆਇਤ 10–14. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers