ਅਲ-ਅਲਕ · 6/19
ਅਨੁਵਾਦ ਉਚਾਰਨ — ਅਲ-ਅਲਕ
كَلَّا إِنَّ الْإِنسَانَ لَيَطْغَىٰ ۝٦
Kallaa innal insaana layatghaa
📖 ਪੰਜਾਬੀ ਵਿੱਚ
6਼ ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।

🎧 ਸੁਣੋ


📜 ਆਇਤ 4-8 — ਅਲ-ਅਲਕ

4الَّذِي عَلَّمَ بِالْقَلَمِ
4਼ ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।
5عَلَّمَ الْإِنسَانَ مَا لَمْ يَعْلَمْ
5਼ ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।
6كَلَّا إِنَّ الْإِنسَانَ لَيَطْغَىٰ
6਼ ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।
7أَن رَّآهُ اسْتَغْنَىٰ
7਼ ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?
8إِنَّ إِلَىٰ رَبِّكَ الرُّجْعَىٰ
8਼ ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
6ਆਇਤ

ਅਨੁਵਾਦ — ਅਲ-ਅਲਕ 6

ਸੂਰਾ ਅਲ-ਅਲਕ ਆਇਤ 6 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 6਼ ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।

ਸੂਰਾ ਆਇਤ 6/19 — ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਲਕ ਸੁਣੋ, ਅਲ-ਅਲਕ ਅਨੁਵਾਦ, ਅਲ-ਅਲਕ mp3, ਅਲ-ਅਲਕ pdf. ਆਇਤ 4–8. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers