ਅਲ-ਅਲਕ · 11/19
ਅਨੁਵਾਦ ਉਚਾਰਨ — ਸੂਰਾ ਅਲ-ਅਲਕ
أَرَأَيْتَ إِن كَانَ عَلَى الْهُدَىٰ ۝١١
Ara-aita in kana `alal hudaa
📖 ਪੰਜਾਬੀ ਵਿੱਚ
11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?

🎧 ਸੁਣੋ


📜 ਆਇਤ 9-13 — ਸੂਰਾ ਅਲ-ਅਲਕ

9أَرَأَيْتَ الَّذِي يَنْهَىٰ
9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
10عَبْدًا إِذَا صَلَّىٰ
10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
11أَرَأَيْتَ إِن كَانَ عَلَى الْهُدَىٰ
11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
12أَوْ أَمَرَ بِالتَّقْوَىٰ
12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?
13أَرَأَيْتَ إِن كَذَّبَ وَتَوَلَّىٰ
13਼ ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
11ਆਇਤ

ਅਨੁਵਾਦ — ਅਲ-ਅਲਕ 11

ਸੂਰਾ ਅਲ-ਅਲਕ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ)…

ਸੂਰਾ ਆਇਤ 11/19 — ਸੂਰਾ ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਲਕ ਸੁਣੋ, ਸੂਰਾ ਅਲ-ਅਲਕ ਅਨੁਵਾਦ, ਸੂਰਾ ਅਲ-ਅਲਕ mp3, ਸੂਰਾ ਅਲ-ਅਲਕ pdf. ਆਇਤ 9–13. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers