ਅਲ-ਅਲਕ · 9/19
ਅਨੁਵਾਦ ਉਚਾਰਨ — ਅਲ-ਅਲਕ
أَرَأَيْتَ الَّذِي يَنْهَىٰ ۝٩
Ara-aital lazee yanhaa
📖 ਪੰਜਾਬੀ ਵਿੱਚ
9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
🎧 ਸੁਣੋ

📜 ਆਇਤ 7-11 — ਅਲ-ਅਲਕ

7أَن رَّآهُ اسْتَغْنَىٰ
7਼ ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?
8إِنَّ إِلَىٰ رَبِّكَ الرُّجْعَىٰ
8਼ ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।
9أَرَأَيْتَ الَّذِي يَنْهَىٰ
9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
10عَبْدًا إِذَا صَلَّىٰ
10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
11أَرَأَيْتَ إِن كَانَ عَلَى الْهُدَىٰ
11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
9ਆਇਤ

ਅਨੁਵਾਦ — ਅਲ-ਅਲਕ 9

ਸੂਰਾ ਅਲ-ਅਲਕ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ…

ਸੂਰਾ ਆਇਤ 9/19 — ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਲਕ ਸੁਣੋ, ਅਲ-ਅਲਕ ਅਨੁਵਾਦ, ਅਲ-ਅਲਕ mp3, ਅਲ-ਅਲਕ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers