ਅਲ-ਅਲਕ · 10/19
ਅਨੁਵਾਦ ਉਚਾਰਨ — ਅਲ-ਅਲਕ
عَبْدًا إِذَا صَلَّىٰ ۝١٠
Abdan iza sallaa
📖 ਪੰਜਾਬੀ ਵਿੱਚ
10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?

🎧 ਸੁਣੋ


📜 ਆਇਤ 8-12 — ਅਲ-ਅਲਕ

8إِنَّ إِلَىٰ رَبِّكَ الرُّجْعَىٰ
8਼ ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।
9أَرَأَيْتَ الَّذِي يَنْهَىٰ
9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
10عَبْدًا إِذَا صَلَّىٰ
10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
11أَرَأَيْتَ إِن كَانَ عَلَى الْهُدَىٰ
11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
12أَوْ أَمَرَ بِالتَّقْوَىٰ
12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?
ਅਲ-ਅਲਕਕੁਰਾਨ ਸੂਚੀ
19ਆਇਤ
MeccanRevelation
10ਆਇਤ

ਅਨੁਵਾਦ — ਅਲ-ਅਲਕ 10

ਸੂਰਾ ਅਲ-ਅਲਕ ਆਇਤ 10 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?

ਸੂਰਾ ਆਇਤ 10/19 — ਅਲ-ਅਲਕ العلق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਲਕ ਸੁਣੋ, ਅਲ-ਅਲਕ ਅਨੁਵਾਦ, ਅਲ-ਅਲਕ mp3, ਅਲ-ਅਲਕ pdf. ਆਇਤ 8–12. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Wednesday, August 19, 2026

Don't forget us in your sincere prayers