ਸੂਰਾ ਅਲ-ਹੁਮਜ਼ਾ ਅਰਬੀ ਅਤੇ ਪੰਜਾਬੀ

ਸੂਰਾ ਅਲ-ਹੁਮਜ਼ਾ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (9 ਆਇਤ — مكية). ਅਲ-ਹੁਮਜ਼ਾ ਸੁਣੋ, ਅਲ-ਹੁਮਜ਼ਾ ਅਨੁਵਾਦ, ਅਲ-ਹੁਮਜ਼ਾ mp3, ਅਲ-ਹੁਮਜ਼ਾ pdf.

ਸੂਰਾ ਅਲ-ਹੁਮਜ਼ਾ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
—
x1
bismillah
وَيْلٌ لِّكُلِّ هُمَزَةٍ لُّمَزَةٍ ۝١
📖 ਅਨੁਵਾਦ ਆਇਤ 1
1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।1
الَّذِي جَمَعَ مَالًا وَعَدَّدَهُ ۝٢
📖 ਅਨੁਵਾਦ ਆਇਤ 2
2਼ (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
يَحْسَبُ أَنَّ مَالَهُ أَخْلَدَهُ ۝٣
📖 ਅਨੁਵਾਦ ਆਇਤ 3
3਼ ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
كَلَّا ۖ لَيُنبَذَنَّ فِي الْحُطَمَةِ ۝٤
📖 ਅਨੁਵਾਦ ਆਇਤ 4
4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
وَمَا أَدْرَاكَ مَا الْحُطَمَةُ ۝٥
📖 ਅਨੁਵਾਦ ਆਇਤ 5
5਼ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
نَارُ اللَّهِ الْمُوقَدَةُ ۝٦
📖 ਅਨੁਵਾਦ ਆਇਤ 6
6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
الَّتِي تَطَّلِعُ عَلَى الْأَفْئِدَةِ ۝٧
📖 ਅਨੁਵਾਦ ਆਇਤ 7
7਼ ਜਿਹੜੀ ਦਿਲਾਂ ਤਕ ਪਹੁੰਚੇਗੀ।
إِنَّهَا عَلَيْهِم مُّؤْصَدَةٌ ۝٨
📖 ਅਨੁਵਾਦ ਆਇਤ 8
8਼ ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।
فِي عَمَدٍ مُّمَدَّدَةٍ ۝٩
📖 ਅਨੁਵਾਦ ਆਇਤ 9
9਼ ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।
← 103 ਅਲ-ਹੁਮਜ਼ਾ (104/114) 105 →
ਪੜ੍ਹੋ ਸੂਰਾ ਅਲ-ਹੁਮਜ਼ਾ ਪੰਜਾਬੀ – ਅਨੁਵਾਦ ਅਤੇ ਆਡੀਓ

104الهمزة Al-Humazah 📚 9 ਆਇਤ مكية



ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers