ਅਲ-ਹੁਮਜ਼ਾ · 6/9
ਅਨੁਵਾਦ ਉਚਾਰਨ — ਅਲ-ਹੁਮਜ਼ਾ
نَارُ اللَّهِ الْمُوقَدَةُ ۝٦
Narul laahil-mooqada
📖 ਪੰਜਾਬੀ ਵਿੱਚ
6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।

🎧 ਸੁਣੋ


📜 ਆਇਤ 4-8 — ਅਲ-ਹੁਮਜ਼ਾ

4كَلَّا ۖ لَيُنبَذَنَّ فِي الْحُطَمَةِ
4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
5وَمَا أَدْرَاكَ مَا الْحُطَمَةُ
5਼ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
6نَارُ اللَّهِ الْمُوقَدَةُ
6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
7الَّتِي تَطَّلِعُ عَلَى الْأَفْئِدَةِ
7਼ ਜਿਹੜੀ ਦਿਲਾਂ ਤਕ ਪਹੁੰਚੇਗੀ।
8إِنَّهَا عَلَيْهِم مُّؤْصَدَةٌ
8਼ ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।
ਅਲ-ਹੁਮਜ਼ਾਕੁਰਾਨ ਸੂਚੀ
9ਆਇਤ
MeccanRevelation
6ਆਇਤ

ਅਨੁਵਾਦ — ਅਲ-ਹੁਮਜ਼ਾ 6

ਸੂਰਾ ਅਲ-ਹੁਮਜ਼ਾ ਆਇਤ 6 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।

ਸੂਰਾ ਆਇਤ 6/9 — ਅਲ-ਹੁਮਜ਼ਾ الهمزة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹੁਮਜ਼ਾ ਸੁਣੋ, ਅਲ-ਹੁਮਜ਼ਾ ਅਨੁਵਾਦ, ਅਲ-ਹੁਮਜ਼ਾ mp3, ਅਲ-ਹੁਮਜ਼ਾ pdf. ਆਇਤ 4–8. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers