ਅਲ-ਹੁਮਜ਼ਾ · 4/9
ਅਨੁਵਾਦ ਉਚਾਰਨ — ਸੂਰਾ ਅਲ-ਹੁਮਜ਼ਾ
كَلَّا ۖ لَيُنبَذَنَّ فِي الْحُطَمَةِ ۝٤
Kalla layum ba zanna fil hutamah
📖 ਪੰਜਾਬੀ ਵਿੱਚ
4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 2-6 — ਸੂਰਾ ਅਲ-ਹੁਮਜ਼ਾ

2الَّذِي جَمَعَ مَالًا وَعَدَّدَهُ
2਼ (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
3يَحْسَبُ أَنَّ مَالَهُ أَخْلَدَهُ
3਼ ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
4كَلَّا ۖ لَيُنبَذَنَّ فِي الْحُطَمَةِ
4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
5وَمَا أَدْرَاكَ مَا الْحُطَمَةُ
5਼ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
6نَارُ اللَّهِ الْمُوقَدَةُ
6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
ਅਲ-ਹੁਮਜ਼ਾਕੁਰਾਨ ਸੂਚੀ
9ਆਇਤ
MeccanRevelation
4ਆਇਤ

ਅਨੁਵਾਦ — ਅਲ-ਹੁਮਜ਼ਾ 4

ਸੂਰਾ ਅਲ-ਹੁਮਜ਼ਾ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ…

ਸੂਰਾ ਆਇਤ 4/9 — ਸੂਰਾ ਅਲ-ਹੁਮਜ਼ਾ الهمزة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਹੁਮਜ਼ਾ ਸੁਣੋ, ਸੂਰਾ ਅਲ-ਹੁਮਜ਼ਾ ਅਨੁਵਾਦ, ਸੂਰਾ ਅਲ-ਹੁਮਜ਼ਾ mp3, ਸੂਰਾ ਅਲ-ਹੁਮਜ਼ਾ pdf. ਆਇਤ 2–6. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers