ਅਲ-ਹੁਮਜ਼ਾ · 1/9
ਅਨੁਵਾਦ ਉਚਾਰਨ — ਸੂਰਾ ਅਲ-ਹੁਮਜ਼ਾ
وَيْلٌ لِّكُلِّ هُمَزَةٍ لُّمَزَةٍ ۝١
Wai lul-li kulli hu mazatil-lumaza
📖 ਪੰਜਾਬੀ ਵਿੱਚ
1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।1

🎧 ਸੁਣੋ


📜 ਆਇਤ 1-3 — ਸੂਰਾ ਅਲ-ਹੁਮਜ਼ਾ

1وَيْلٌ لِّكُلِّ هُمَزَةٍ لُّمَزَةٍ
1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।1
2الَّذِي جَمَعَ مَالًا وَعَدَّدَهُ
2਼ (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
3يَحْسَبُ أَنَّ مَالَهُ أَخْلَدَهُ
3਼ ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
ਅਲ-ਹੁਮਜ਼ਾਕੁਰਾਨ ਸੂਚੀ
9ਆਇਤ
MeccanRevelation
1ਆਇਤ

ਅਨੁਵਾਦ — ਅਲ-ਹੁਮਜ਼ਾ 1

ਸੂਰਾ ਅਲ-ਹੁਮਜ਼ਾ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ…

ਸੂਰਾ ਆਇਤ 1/9 — ਸੂਰਾ ਅਲ-ਹੁਮਜ਼ਾ الهمزة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਹੁਮਜ਼ਾ ਸੁਣੋ, ਸੂਰਾ ਅਲ-ਹੁਮਜ਼ਾ ਅਨੁਵਾਦ, ਸੂਰਾ ਅਲ-ਹੁਮਜ਼ਾ mp3, ਸੂਰਾ ਅਲ-ਹੁਮਜ਼ਾ pdf. ਆਇਤ 1–3. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers