La sourate At-Tin en Pendjabi
ਇੰਜੀਰ ਅਤੇ ਜੈਤੂਨ ਦੀ ਸਹੁੰ ਹੈ। |
ਅਤੇ ਸੀਨਾ ਪਹਾੜ ਦੀ। |
ਅਤੇ ਇਸ ਸ਼ਾਂਤੀ ਵਾਲੇ ਨਗਰ (ਮੱਕਾ) ਦੀ। |
ਅਸੀਂ ਮਨੁੱਖ ਨੂੰ ਸੋਹਣੀ ਸ਼ਕਲ ਵਾਲਾ ਪੈਦਾ ਕੀਤਾ। |
ਫਿਰ ਉਸ ਨੂੰ ਸਾਰਿਆਂ ਤੋਂ ਥੱਲੇ ਸੁੱਟ ਦਿੱਤਾ। |
إِلَّا الَّذِينَ آمَنُوا وَعَمِلُوا الصَّالِحَاتِ فَلَهُمْ أَجْرٌ غَيْرُ مَمْنُونٍ(6) ਨਾ ਖ਼ਤਮ ਹੋਣ ਵਾਲਾ ਬਦਲਾ (ਜੰਨਤ) ਹੈ। |
ਤਾਂ ਹੁਣ ਕੀ ਹੈ, ਜਿਸ ਤੋਂ ਤੁਸੀਂ ਬਦਲਾ ਮਿਲਣ ਤੋਂ ਇਨਕਾਰ ਕਰਦੇ ਹੋ। |
ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Tin : choisissez le récitateur pour écouter et télécharger la sourate At-Tin complète en haute qualité.















Donnez-nous une invitation valide