La sourate Ash-Sharh en Pendjabi
ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ’ ਖੋਲ੍ਹ ਦਿੱਤਾ ਹੈ। |
ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ। |
ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ। |
ਅਤੇ ਅਸੀਂ’ ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ। |
ਤਾਂ ਔਖ ਦੇ ਨਾਲ ਸੌਖ ਵੀ ਹੈ। |
ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ। |
ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ। |
ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Ash-Sharh : choisissez le récitateur pour écouter et télécharger la sourate Ash-Sharh complète en haute qualité.















Donnez-nous une invitation valide