ਅਲ-ਹਾਕਾ · 51/52
ਅਨੁਵਾਦ ਉਚਾਰਨ — ਅਲ-ਹਾਕਾ
وَإِنَّهُ لَحَقُّ الْيَقِينِ ۝٥١
Wa innahoo lahaqqul yaqeen
📖 ਪੰਜਾਬੀ ਵਿੱਚ
51਼ ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।2
🎧 ਸੁਣੋ

📜 ਆਇਤ 49-52 — ਅਲ-ਹਾਕਾ

49وَإِنَّا لَنَعْلَمُ أَنَّ مِنكُم مُّكَذِّبِينَ
49਼ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਇਸ ਨੂੰ ਝੁਠਲਾਉਂਦੇ ਹਨ।
50وَإِنَّهُ لَحَسْرَةٌ عَلَى الْكَافِرِينَ
50਼ ਅਤੇ ਬੇਸ਼ੱਕ ਉਹ (ਝੁਠਲਾਉਣਾ) ਕਾਫ਼ਿਰਾਂ ਲਈ ਪਛਤਾਵੇ ਦਾ ਕਾਰਨ ਹੈ।1
51وَإِنَّهُ لَحَقُّ الْيَقِينِ
51਼ ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।2
52فَسَبِّحْ بِاسْمِ رَبِّكَ الْعَظِيمِ
52਼ ਸੋ (ਹੇ ਨਬੀ!) ਤੁਸੀਂ ਆਪਣੇ ਸਰਵੁਚ ਤੇ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ।
ਅਲ-ਹਾਕਾਕੁਰਾਨ ਸੂਚੀ
52ਆਇਤ
MeccanRevelation
51ਆਇਤ

ਅਨੁਵਾਦ — ਅਲ-ਹਾਕਾ 51

ਸੂਰਾ ਅਲ-ਹਾਕਾ ਆਇਤ 51 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 51਼ ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।2

ਸੂਰਾ ਆਇਤ 51/52 — ਅਲ-ਹਾਕਾ الحاقة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹਾਕਾ ਸੁਣੋ, ਅਲ-ਹਾਕਾ ਅਨੁਵਾਦ, ਅਲ-ਹਾਕਾ mp3, ਅਲ-ਹਾਕਾ pdf. ਆਇਤ 49–52. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers