ਅਸ਼-ਸ਼ਰਹ · 1/8
ਅਨੁਵਾਦ ਉਚਾਰਨ — ਅਸ਼-ਸ਼ਰਹ
أَلَمْ نَشْرَحْ لَكَ صَدْرَكَ ۝١
Alam nashrah laka sadrak
📖 ਪੰਜਾਬੀ ਵਿੱਚ
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।

🎧 ਸੁਣੋ


📜 ਆਇਤ 1-3 — ਅਸ਼-ਸ਼ਰਹ

1أَلَمْ نَشْرَحْ لَكَ صَدْرَكَ
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
2وَوَضَعْنَا عَنكَ وِزْرَكَ
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
3الَّذِي أَنقَضَ ظَهْرَكَ
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
ਅਸ਼-ਸ਼ਰਹਕੁਰਾਨ ਸੂਚੀ
8ਆਇਤ
MeccanRevelation
1ਆਇਤ

ਅਨੁਵਾਦ — ਅਸ਼-ਸ਼ਰਹ 1

ਸੂਰਾ ਅਸ਼-ਸ਼ਰਹ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ…

ਸੂਰਾ ਆਇਤ 1/8 — ਅਸ਼-ਸ਼ਰਹ الشرح (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ਰਹ ਸੁਣੋ, ਅਸ਼-ਸ਼ਰਹ ਅਨੁਵਾਦ, ਅਸ਼-ਸ਼ਰਹ mp3, ਅਸ਼-ਸ਼ਰਹ pdf. ਆਇਤ 1–3. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers