ਅਸ਼-ਸ਼ਰਹ · 3/8
ਅਨੁਵਾਦ ਉਚਾਰਨ — ਸੂਰਾ ਅਸ਼-ਸ਼ਰਹ
الَّذِي أَنقَضَ ظَهْرَكَ ۝٣
Allazee anqada zahrak
📖 ਪੰਜਾਬੀ ਵਿੱਚ
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-5 — ਸੂਰਾ ਅਸ਼-ਸ਼ਰਹ

1أَلَمْ نَشْرَحْ لَكَ صَدْرَكَ
1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
2وَوَضَعْنَا عَنكَ وِزْرَكَ
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
3الَّذِي أَنقَضَ ظَهْرَكَ
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
4وَرَفَعْنَا لَكَ ذِكْرَكَ
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
5فَإِنَّ مَعَ الْعُسْرِ يُسْرًا
5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
ਅਸ਼-ਸ਼ਰਹਕੁਰਾਨ ਸੂਚੀ
8ਆਇਤ
MeccanRevelation
3ਆਇਤ

ਅਨੁਵਾਦ — ਅਸ਼-ਸ਼ਰਹ 3

ਸੂਰਾ ਅਸ਼-ਸ਼ਰਹ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।

ਸੂਰਾ ਆਇਤ 3/8 — ਸੂਰਾ ਅਸ਼-ਸ਼ਰਹ الشرح (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ਰਹ ਸੁਣੋ, ਸੂਰਾ ਅਸ਼-ਸ਼ਰਹ ਅਨੁਵਾਦ, ਸੂਰਾ ਅਸ਼-ਸ਼ਰਹ mp3, ਸੂਰਾ ਅਸ਼-ਸ਼ਰਹ pdf. ਆਇਤ 1–5. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers