ਅਸ਼-ਸ਼ਰਹ · 4/8
ਅਨੁਵਾਦ ਉਚਾਰਨ — ਅਸ਼-ਸ਼ਰਹ
وَرَفَعْنَا لَكَ ذِكْرَكَ ۝٤
Wa raf `ana laka zikrak
📖 ਪੰਜਾਬੀ ਵਿੱਚ
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।

🎧 ਸੁਣੋ


📜 ਆਇਤ 2-6 — ਅਸ਼-ਸ਼ਰਹ

2وَوَضَعْنَا عَنكَ وِزْرَكَ
2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
3الَّذِي أَنقَضَ ظَهْرَكَ
3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
4وَرَفَعْنَا لَكَ ذِكْرَكَ
4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
5فَإِنَّ مَعَ الْعُسْرِ يُسْرًا
5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
6إِنَّ مَعَ الْعُسْرِ يُسْرًا
6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
ਅਸ਼-ਸ਼ਰਹਕੁਰਾਨ ਸੂਚੀ
8ਆਇਤ
MeccanRevelation
4ਆਇਤ

ਅਨੁਵਾਦ — ਅਸ਼-ਸ਼ਰਹ 4

ਸੂਰਾ ਅਸ਼-ਸ਼ਰਹ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ…

ਸੂਰਾ ਆਇਤ 4/8 — ਅਸ਼-ਸ਼ਰਹ الشرح (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ਰਹ ਸੁਣੋ, ਅਸ਼-ਸ਼ਰਹ ਅਨੁਵਾਦ, ਅਸ਼-ਸ਼ਰਹ mp3, ਅਸ਼-ਸ਼ਰਹ pdf. ਆਇਤ 2–6. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers