ਅਲ-ਗ਼ਾਸ਼ੀਆ · 13/26
ਅਨੁਵਾਦ ਉਚਾਰਨ — ਅਲ-ਗ਼ਾਸ਼ੀਆ
فِيهَا سُرُرٌ مَّرْفُوعَةٌ ۝١٣
Feehaa sururum marfoo`ah
📖 ਪੰਜਾਬੀ ਵਿੱਚ
13਼ ਉਸ ਵਿਚ ਉੱਚੇ ਤਖ਼ਤ ਹੋਣਗੇ।
🎧 ਸੁਣੋ

📜 ਆਇਤ 11-15 — ਅਲ-ਗ਼ਾਸ਼ੀਆ

11لَّا تَسْمَعُ فِيهَا لَاغِيَةً
11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
12فِيهَا عَيْنٌ جَارِيَةٌ
12਼ ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
13فِيهَا سُرُرٌ مَّرْفُوعَةٌ
13਼ ਉਸ ਵਿਚ ਉੱਚੇ ਤਖ਼ਤ ਹੋਣਗੇ।
14وَأَكْوَابٌ مَّوْضُوعَةٌ
14਼ ਅਤੇ ਜਾਮ ਰੱਖੇ ਹੋਣਗੇ।
15وَنَمَارِقُ مَصْفُوفَةٌ
15਼ ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
13ਆਇਤ

ਅਨੁਵਾਦ — ਅਲ-ਗ਼ਾਸ਼ੀਆ 13

ਸੂਰਾ ਅਲ-ਗ਼ਾਸ਼ੀਆ ਆਇਤ 13 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 13਼ ਉਸ ਵਿਚ ਉੱਚੇ ਤਖ਼ਤ ਹੋਣਗੇ।

ਸੂਰਾ ਆਇਤ 13/26 — ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਗ਼ਾਸ਼ੀਆ ਸੁਣੋ, ਅਲ-ਗ਼ਾਸ਼ੀਆ ਅਨੁਵਾਦ, ਅਲ-ਗ਼ਾਸ਼ੀਆ mp3, ਅਲ-ਗ਼ਾਸ਼ੀਆ pdf. ਆਇਤ 11–15. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers