ਅਸ-ਸਜਦਾ · 1/30
ਅਨੁਵਾਦ ਉਚਾਰਨ — ਅਸ-ਸਜਦਾ
الم ۝١
Alif-Laaam-Meeem
📖 ਪੰਜਾਬੀ ਵਿੱਚ
1਼ ਅਲਿਫ਼, ਲਾਮ, ਮੀਮ।

🎧 ਸੁਣੋ


📜 ਆਇਤ 1-3 — ਅਸ-ਸਜਦਾ

1الم
1਼ ਅਲਿਫ਼, ਲਾਮ, ਮੀਮ।
2تَنزِيلُ الْكِتَابِ لَا رَيْبَ فِيهِ مِن رَّبِّ الْعَالَمِينَ
2਼ ਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।
3أَمْ يَقُولُونَ افْتَرَاهُ ۚ بَلْ هُوَ الْحَقُّ مِن رَّبِّكَ لِتُنذِرَ قَوْمًا مَّا أَتَاهُم مِّن نَّذِيرٍ مِّن قَبْلِكَ لَعَلَّهُمْ يَهْتَدُونَ
3਼ ਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।
ਅਸ-ਸਜਦਾਕੁਰਾਨ ਸੂਚੀ
30ਆਇਤ
MeccanRevelation
1ਆਇਤ

ਅਨੁਵਾਦ — ਅਸ-ਸਜਦਾ 1

ਸੂਰਾ ਅਸ-ਸਜਦਾ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਅਲਿਫ਼, ਲਾਮ, ਮੀਮ।

ਸੂਰਾ ਆਇਤ 1/30 — ਅਸ-ਸਜਦਾ السجدة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ-ਸਜਦਾ ਸੁਣੋ, ਅਸ-ਸਜਦਾ ਅਨੁਵਾਦ, ਅਸ-ਸਜਦਾ mp3, ਅਸ-ਸਜਦਾ pdf. ਆਇਤ 1–3. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers