ਸੂਰਾ ਅਜ਼-ਜ਼ਲਜ਼ਲਾ ਅਰਬੀ ਅਤੇ ਪੰਜਾਬੀ

ਸੂਰਾ ਅਜ਼-ਜ਼ਲਜ਼ਲਾ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (8 ਆਇਤ — مدنية). ਅਜ਼-ਜ਼ਲਜ਼ਲਾ ਸੁਣੋ, ਅਜ਼-ਜ਼ਲਜ਼ਲਾ ਅਨੁਵਾਦ, ਅਜ਼-ਜ਼ਲਜ਼ਲਾ mp3, ਅਜ਼-ਜ਼ਲਜ਼ਲਾ pdf.

ਸੂਰਾ ਅਜ਼-ਜ਼ਲਜ਼ਲਾ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
إِذَا زُلْزِلَتِ الْأَرْضُ زِلْزَالَهَا ۝١
📖 ਅਨੁਵਾਦ ਆਇਤ 1
1਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
وَأَخْرَجَتِ الْأَرْضُ أَثْقَالَهَا ۝٢
📖 ਅਨੁਵਾਦ ਆਇਤ 2
2਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।
وَقَالَ الْإِنسَانُ مَا لَهَا ۝٣
📖 ਅਨੁਵਾਦ ਆਇਤ 3
3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?
يَوْمَئِذٍ تُحَدِّثُ أَخْبَارَهَا ۝٤
📖 ਅਨੁਵਾਦ ਆਇਤ 4
4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।
بِأَنَّ رَبَّكَ أَوْحَىٰ لَهَا ۝٥
📖 ਅਨੁਵਾਦ ਆਇਤ 5
5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
يَوْمَئِذٍ يَصْدُرُ النَّاسُ أَشْتَاتًا لِّيُرَوْا أَعْمَالَهُمْ ۝٦
📖 ਅਨੁਵਾਦ ਆਇਤ 6
6਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
فَمَن يَعْمَلْ مِثْقَالَ ذَرَّةٍ خَيْرًا يَرَهُ ۝٧
📖 ਅਨੁਵਾਦ ਆਇਤ 7
7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
وَمَن يَعْمَلْ مِثْقَالَ ذَرَّةٍ شَرًّا يَرَهُ ۝٨
📖 ਅਨੁਵਾਦ ਆਇਤ 8
8਼ ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
← 98 ਅਜ਼-ਜ਼ਲਜ਼ਲਾ (99/114) 100 →
ਪੜ੍ਹੋ ਸੂਰਾ ਅਜ਼-ਜ਼ਲਜ਼ਲਾ ਪੰਜਾਬੀ – ਅਨੁਵਾਦ ਅਤੇ ਆਡੀਓ

99الزلزلة Az-Zalzalah 📚 8 ਆਇਤ مدنية

ਆਇਤ ਦਰ ਆਇਤ – ਸੂਰਾ ਅਜ਼-ਜ਼ਲਜ਼ਲਾ — 8 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers