ਅਜ਼-ਜ਼ਲਜ਼ਲਾ · 3/8
ਅਨੁਵਾਦ ਉਚਾਰਨ — ਅਜ਼-ਜ਼ਲਜ਼ਲਾ
وَقَالَ الْإِنسَانُ مَا لَهَا ۝٣
Wa qaalal insaanu ma laha
📖 ਪੰਜਾਬੀ ਵਿੱਚ
3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?

🎧 ਸੁਣੋ


📜 ਆਇਤ 1-5 — ਅਜ਼-ਜ਼ਲਜ਼ਲਾ

1إِذَا زُلْزِلَتِ الْأَرْضُ زِلْزَالَهَا
1਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
2وَأَخْرَجَتِ الْأَرْضُ أَثْقَالَهَا
2਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।
3وَقَالَ الْإِنسَانُ مَا لَهَا
3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?
4يَوْمَئِذٍ تُحَدِّثُ أَخْبَارَهَا
4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।
5بِأَنَّ رَبَّكَ أَوْحَىٰ لَهَا
5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
ਅਜ਼-ਜ਼ਲਜ਼ਲਾਕੁਰਾਨ ਸੂਚੀ
8ਆਇਤ
MedinanRevelation
3ਆਇਤ

ਅਨੁਵਾਦ — ਅਜ਼-ਜ਼ਲਜ਼ਲਾ 3

ਸੂਰਾ ਅਜ਼-ਜ਼ਲਜ਼ਲਾ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ…

ਸੂਰਾ ਆਇਤ 3/8 — ਅਜ਼-ਜ਼ਲਜ਼ਲਾ الزلزلة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ਲਜ਼ਲਾ ਸੁਣੋ, ਅਜ਼-ਜ਼ਲਜ਼ਲਾ ਅਨੁਵਾਦ, ਅਜ਼-ਜ਼ਲਜ਼ਲਾ mp3, ਅਜ਼-ਜ਼ਲਜ਼ਲਾ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers