ਅਜ਼-ਜ਼ਲਜ਼ਲਾ · 7/8
ਅਨੁਵਾਦ ਉਚਾਰਨ — ਅਜ਼-ਜ਼ਲਜ਼ਲਾ
فَمَن يَعْمَلْ مِثْقَالَ ذَرَّةٍ خَيْرًا يَرَهُ ۝٧
Famaiy ya`mal mithqala zarratin khai raiy-yarah
📖 ਪੰਜਾਬੀ ਵਿੱਚ
7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।

🎧 ਸੁਣੋ


📜 ਆਇਤ 5-8 — ਅਜ਼-ਜ਼ਲਜ਼ਲਾ

5بِأَنَّ رَبَّكَ أَوْحَىٰ لَهَا
5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
6يَوْمَئِذٍ يَصْدُرُ النَّاسُ أَشْتَاتًا لِّيُرَوْا أَعْمَالَهُمْ
6਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
7فَمَن يَعْمَلْ مِثْقَالَ ذَرَّةٍ خَيْرًا يَرَهُ
7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
8وَمَن يَعْمَلْ مِثْقَالَ ذَرَّةٍ شَرًّا يَرَهُ
8਼ ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
ਅਜ਼-ਜ਼ਲਜ਼ਲਾਕੁਰਾਨ ਸੂਚੀ
8ਆਇਤ
MedinanRevelation
7ਆਇਤ

ਅਨੁਵਾਦ — ਅਜ਼-ਜ਼ਲਜ਼ਲਾ 7

ਸੂਰਾ ਅਜ਼-ਜ਼ਲਜ਼ਲਾ ਆਇਤ 7 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ…

ਸੂਰਾ ਆਇਤ 7/8 — ਅਜ਼-ਜ਼ਲਜ਼ਲਾ الزلزلة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ਲਜ਼ਲਾ ਸੁਣੋ, ਅਜ਼-ਜ਼ਲਜ਼ਲਾ ਅਨੁਵਾਦ, ਅਜ਼-ਜ਼ਲਜ਼ਲਾ mp3, ਅਜ਼-ਜ਼ਲਜ਼ਲਾ pdf. ਆਇਤ 5–8. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers