ਅਜ਼-ਜ਼ਲਜ਼ਲਾ · 4/8
ਅਨੁਵਾਦ ਉਚਾਰਨ — ਸੂਰਾ ਅਜ਼-ਜ਼ਲਜ਼ਲਾ
يَوْمَئِذٍ تُحَدِّثُ أَخْبَارَهَا ۝٤
Yawmaa izin tuhad dithu akhbaaraha
📖 ਪੰਜਾਬੀ ਵਿੱਚ
4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 2-6 — ਸੂਰਾ ਅਜ਼-ਜ਼ਲਜ਼ਲਾ

2وَأَخْرَجَتِ الْأَرْضُ أَثْقَالَهَا
2਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।
3وَقَالَ الْإِنسَانُ مَا لَهَا
3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?
4يَوْمَئِذٍ تُحَدِّثُ أَخْبَارَهَا
4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।
5بِأَنَّ رَبَّكَ أَوْحَىٰ لَهَا
5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
6يَوْمَئِذٍ يَصْدُرُ النَّاسُ أَشْتَاتًا لِّيُرَوْا أَعْمَالَهُمْ
6਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
ਅਜ਼-ਜ਼ਲਜ਼ਲਾਕੁਰਾਨ ਸੂਚੀ
8ਆਇਤ
MedinanRevelation
4ਆਇਤ

ਅਨੁਵਾਦ — ਅਜ਼-ਜ਼ਲਜ਼ਲਾ 4

ਸੂਰਾ ਅਜ਼-ਜ਼ਲਜ਼ਲਾ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ…

ਸੂਰਾ ਆਇਤ 4/8 — ਸੂਰਾ ਅਜ਼-ਜ਼ਲਜ਼ਲਾ الزلزلة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਜ਼-ਜ਼ਲਜ਼ਲਾ ਸੁਣੋ, ਸੂਰਾ ਅਜ਼-ਜ਼ਲਜ਼ਲਾ ਅਨੁਵਾਦ, ਸੂਰਾ ਅਜ਼-ਜ਼ਲਜ਼ਲਾ mp3, ਸੂਰਾ ਅਜ਼-ਜ਼ਲਜ਼ਲਾ pdf. ਆਇਤ 2–6. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers