ਅਲ-ਮੁਦੱਸਿਰ · 21/56
ਅਨੁਵਾਦ ਉਚਾਰਨ — ਅਲ-ਮੁਦੱਸਿਰ
ثُمَّ نَظَرَ ۝٢١
Summa nazar
📖 ਪੰਜਾਬੀ ਵਿੱਚ
21਼ ਫੇਰ ਉਸ ਨੇ ਲੋਕਾਂ ਵੱਲ ਵੇਖਿਆ।

🎧 ਸੁਣੋ


📜 ਆਇਤ 19-23 — ਅਲ-ਮੁਦੱਸਿਰ

19فَقُتِلَ كَيْفَ قَدَّرَ
19਼ ਸੋ ਉਹ ਤਾਂ ਮਾਰਿਆ ਜਾਵੇਗਾ, ਉਸ ਨੇ ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
20ثُمَّ قُتِلَ كَيْفَ قَدَّرَ
20਼ ਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
21ثُمَّ نَظَرَ
21਼ ਫੇਰ ਉਸ ਨੇ ਲੋਕਾਂ ਵੱਲ ਵੇਖਿਆ।
22ثُمَّ عَبَسَ وَبَسَرَ
22਼ ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।
23ثُمَّ أَدْبَرَ وَاسْتَكْبَرَ
23਼ ਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
21ਆਇਤ

ਅਨੁਵਾਦ — ਅਲ-ਮੁਦੱਸਿਰ 21

ਸੂਰਾ ਅਲ-ਮੁਦੱਸਿਰ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਫੇਰ ਉਸ ਨੇ ਲੋਕਾਂ ਵੱਲ ਵੇਖਿਆ।

ਸੂਰਾ ਆਇਤ 21/56 — ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਦੱਸਿਰ ਸੁਣੋ, ਅਲ-ਮੁਦੱਸਿਰ ਅਨੁਵਾਦ, ਅਲ-ਮੁਦੱਸਿਰ mp3, ਅਲ-ਮੁਦੱਸਿਰ pdf. ਆਇਤ 19–23. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers