ਅਲ-ਮੁਦੱਸਿਰ · 22/56
ਅਨੁਵਾਦ ਉਚਾਰਨ — ਸੂਰਾ ਅਲ-ਮੁਦੱਸਿਰ
ثُمَّ عَبَسَ وَبَسَرَ ۝٢٢
Summa `abasa wa basar
📖 ਪੰਜਾਬੀ ਵਿੱਚ
22਼ ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 20-24 — ਸੂਰਾ ਅਲ-ਮੁਦੱਸਿਰ

20ثُمَّ قُتِلَ كَيْفَ قَدَّرَ
20਼ ਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
21ثُمَّ نَظَرَ
21਼ ਫੇਰ ਉਸ ਨੇ ਲੋਕਾਂ ਵੱਲ ਵੇਖਿਆ।
22ثُمَّ عَبَسَ وَبَسَرَ
22਼ ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।
23ثُمَّ أَدْبَرَ وَاسْتَكْبَرَ
23਼ ਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।
24فَقَالَ إِنْ هَٰذَا إِلَّا سِحْرٌ يُؤْثَرُ
24਼ ਫੇਰ ਉਸ ਨੇ ਆਖਿਆ ਇਹ (.ਕੁਰਆਨ) ਤਾਂ ਇਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਤੁਰਿਆ ਆ ਰਿਹਾ ਹੈ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
22ਆਇਤ

ਅਨੁਵਾਦ — ਅਲ-ਮੁਦੱਸਿਰ 22

ਸੂਰਾ ਅਲ-ਮੁਦੱਸਿਰ ਆਇਤ 22 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 22਼ ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।

ਸੂਰਾ ਆਇਤ 22/56 — ਸੂਰਾ ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਦੱਸਿਰ ਸੁਣੋ, ਸੂਰਾ ਅਲ-ਮੁਦੱਸਿਰ ਅਨੁਵਾਦ, ਸੂਰਾ ਅਲ-ਮੁਦੱਸਿਰ mp3, ਸੂਰਾ ਅਲ-ਮੁਦੱਸਿਰ pdf. ਆਇਤ 20–24. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers