ਅਲ-ਮੁਰਸਲਾਤ · 3/50
ਅਨੁਵਾਦ ਉਚਾਰਨ — ਸੂਰਾ ਅਲ-ਮੁਰਸਲਾਤ
وَالنَّاشِرَاتِ نَشْرًا ۝٣
Wannaashiraati nashraa
📖 ਪੰਜਾਬੀ ਵਿੱਚ
3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-5 — ਸੂਰਾ ਅਲ-ਮੁਰਸਲਾਤ

1وَالْمُرْسَلَاتِ عُرْفًا
1਼ ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।
2فَالْعَاصِفَاتِ عَصْفًا
2਼ ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।
3وَالنَّاشِرَاتِ نَشْرًا
3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।
4فَالْفَارِقَاتِ فَرْقًا
4਼ ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।
5فَالْمُلْقِيَاتِ ذِكْرًا
5਼ ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
3ਆਇਤ

ਅਨੁਵਾਦ — ਅਲ-ਮੁਰਸਲਾਤ 3

ਸੂਰਾ ਅਲ-ਮੁਰਸਲਾਤ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ…

ਸੂਰਾ ਆਇਤ 3/50 — ਸੂਰਾ ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਰਸਲਾਤ ਸੁਣੋ, ਸੂਰਾ ਅਲ-ਮੁਰਸਲਾਤ ਅਨੁਵਾਦ, ਸੂਰਾ ਅਲ-ਮੁਰਸਲਾਤ mp3, ਸੂਰਾ ਅਲ-ਮੁਰਸਲਾਤ pdf. ਆਇਤ 1–5. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers