ਅਰ-ਰਹਮਾਨ · 49/78
ਅਨੁਵਾਦ ਉਚਾਰਨ — ਅਰ-ਰਹਮਾਨ
فَبِأَيِّ آلَاءِ رَبِّكُمَا تُكَذِّبَانِ ۝٤٩
Fabi ayyi aalaaa`i Rabbikumaa tukazzibaan
📖 ਪੰਜਾਬੀ ਵਿੱਚ
49਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
🎧 ਸੁਣੋ

📜 ਆਇਤ 47-51 — ਅਰ-ਰਹਮਾਨ

47فَبِأَيِّ آلَاءِ رَبِّكُمَا تُكَذِّبَانِ
47਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
48ذَوَاتَا أَفْنَانٍ
48਼ ਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।
49فَبِأَيِّ آلَاءِ رَبِّكُمَا تُكَذِّبَانِ
49਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
50فِيهِمَا عَيْنَانِ تَجْرِيَانِ
50਼ ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।
51فَبِأَيِّ آلَاءِ رَبِّكُمَا تُكَذِّبَانِ
51਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਅਰ-ਰਹਮਾਨਕੁਰਾਨ ਸੂਚੀ
78ਆਇਤ
MedinanRevelation
49ਆਇਤ

ਅਨੁਵਾਦ — ਅਰ-ਰਹਮਾਨ 49

ਸੂਰਾ ਅਰ-ਰਹਮਾਨ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

ਸੂਰਾ ਆਇਤ 49/78 — ਅਰ-ਰਹਮਾਨ الرحمن (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰਹਮਾਨ ਸੁਣੋ, ਅਰ-ਰਹਮਾਨ ਅਨੁਵਾਦ, ਅਰ-ਰਹਮਾਨ mp3, ਅਰ-ਰਹਮਾਨ pdf. ਆਇਤ 47–51. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers