ਅਰ-ਰਹਮਾਨ · 50/78
ਅਨੁਵਾਦ ਉਚਾਰਨ — ਸੂਰਾ ਅਰ-ਰਹਮਾਨ
فِيهِمَا عَيْنَانِ تَجْرِيَانِ ۝٥٠
Feehimaa `aynaani tajriyaan
📖 ਪੰਜਾਬੀ ਵਿੱਚ
50਼ ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 48-52 — ਸੂਰਾ ਅਰ-ਰਹਮਾਨ

48ذَوَاتَا أَفْنَانٍ
48਼ ਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।
49فَبِأَيِّ آلَاءِ رَبِّكُمَا تُكَذِّبَانِ
49਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
50فِيهِمَا عَيْنَانِ تَجْرِيَانِ
50਼ ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।
51فَبِأَيِّ آلَاءِ رَبِّكُمَا تُكَذِّبَانِ
51਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
52فِيهِمَا مِن كُلِّ فَاكِهَةٍ زَوْجَانِ
52਼ ਇਹਨਾਂ ਦੋਵੇਂ ਜੰਨਤਾਂ ਵਿਚ ਹਰੇਕ ਫਲ ਦੀਆਂ ਦੋ-ਦੋ ਕਿਸਮਾਂ ਹੋਣਗੀਆਂ।
ਅਰ-ਰਹਮਾਨਕੁਰਾਨ ਸੂਚੀ
78ਆਇਤ
MedinanRevelation
50ਆਇਤ

ਅਨੁਵਾਦ — ਅਰ-ਰਹਮਾਨ 50

ਸੂਰਾ ਅਰ-ਰਹਮਾਨ ਆਇਤ 50 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 50਼ ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।

ਸੂਰਾ ਆਇਤ 50/78 — ਸੂਰਾ ਅਰ-ਰਹਮਾਨ الرحمن (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਰ-ਰਹਮਾਨ ਸੁਣੋ, ਸੂਰਾ ਅਰ-ਰਹਮਾਨ ਅਨੁਵਾਦ, ਸੂਰਾ ਅਰ-ਰਹਮਾਨ mp3, ਸੂਰਾ ਅਰ-ਰਹਮਾਨ pdf. ਆਇਤ 48–52. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers