ਅਲ-ਕਲਮ · 1/52
ਅਨੁਵਾਦ ਉਚਾਰਨ — ਸੂਰਾ ਅਲ-ਕਲਮ
ن ۚ وَالْقَلَمِ وَمَا يَسْطُرُونَ ۝١
Noon; walqalami wa maa yasturoon
📖 ਪੰਜਾਬੀ ਵਿੱਚ
1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਲ-ਕਲਮ

1ن ۚ وَالْقَلَمِ وَمَا يَسْطُرُونَ
1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।
2مَا أَنتَ بِنِعْمَةِ رَبِّكَ بِمَجْنُونٍ
2਼ (ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ।
3وَإِنَّ لَكَ لَأَجْرًا غَيْرَ مَمْنُونٍ
3਼ ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ।
ਅਲ-ਕਲਮਕੁਰਾਨ ਸੂਚੀ
52ਆਇਤ
MeccanRevelation
1ਆਇਤ

ਅਨੁਵਾਦ — ਅਲ-ਕਲਮ 1

ਸੂਰਾ ਅਲ-ਕਲਮ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ…

ਸੂਰਾ ਆਇਤ 1/52 — ਸੂਰਾ ਅਲ-ਕਲਮ القلم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਲਮ ਸੁਣੋ, ਸੂਰਾ ਅਲ-ਕਲਮ ਅਨੁਵਾਦ, ਸੂਰਾ ਅਲ-ਕਲਮ mp3, ਸੂਰਾ ਅਲ-ਕਲਮ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers