ਅਲ-ਆਦੀਆਤ · 5/11
ਅਨੁਵਾਦ ਉਚਾਰਨ — ਸੂਰਾ ਅਲ-ਆਦੀਆਤ
فَوَسَطْنَ بِهِ جَمْعًا ۝٥
Fawa satna bihee jam`a
📖 ਪੰਜਾਬੀ ਵਿੱਚ
5਼ ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।

🎧 ਸੁਣੋ


📜 ਆਇਤ 3-7 — ਸੂਰਾ ਅਲ-ਆਦੀਆਤ

3فَالْمُغِيرَاتِ صُبْحًا
3਼ ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।
4فَأَثَرْنَ بِهِ نَقْعًا
4਼ ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।
5فَوَسَطْنَ بِهِ جَمْعًا
5਼ ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।
6إِنَّ الْإِنسَانَ لِرَبِّهِ لَكَنُودٌ
6਼ ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।
7وَإِنَّهُ عَلَىٰ ذَٰلِكَ لَشَهِيدٌ
7਼ ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।
ਅਲ-ਆਦੀਆਤਕੁਰਾਨ ਸੂਚੀ
11ਆਇਤ
MeccanRevelation
5ਆਇਤ

ਅਨੁਵਾਦ — ਅਲ-ਆਦੀਆਤ 5

ਸੂਰਾ ਅਲ-ਆਦੀਆਤ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ…

ਸੂਰਾ ਆਇਤ 5/11 — ਸੂਰਾ ਅਲ-ਆਦੀਆਤ العاديات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਆਦੀਆਤ ਸੁਣੋ, ਸੂਰਾ ਅਲ-ਆਦੀਆਤ ਅਨੁਵਾਦ, ਸੂਰਾ ਅਲ-ਆਦੀਆਤ mp3, ਸੂਰਾ ਅਲ-ਆਦੀਆਤ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, September 8, 2026

Don't forget us in your sincere prayers