ਅਲ-ਕਾਰੀਆ · 9/11
ਅਨੁਵਾਦ ਉਚਾਰਨ — ਅਲ-ਕਾਰੀਆ
فَأُمُّهُ هَاوِيَةٌ ۝٩
Fa-ummuhu haawiyah
📖 ਪੰਜਾਬੀ ਵਿੱਚ
9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।
🎧 ਸੁਣੋ

📜 ਆਇਤ 7-11 — ਅਲ-ਕਾਰੀਆ

7فَهُوَ فِي عِيشَةٍ رَّاضِيَةٍ
7਼ ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।
8وَأَمَّا مَنْ خَفَّتْ مَوَازِينُهُ
8਼ ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।
9فَأُمُّهُ هَاوِيَةٌ
9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।
10وَمَا أَدْرَاكَ مَا هِيَهْ
10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?
11نَارٌ حَامِيَةٌ
11਼ ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।
ਅਲ-ਕਾਰੀਆਕੁਰਾਨ ਸੂਚੀ
11ਆਇਤ
MeccanRevelation
9ਆਇਤ

ਅਨੁਵਾਦ — ਅਲ-ਕਾਰੀਆ 9

ਸੂਰਾ ਅਲ-ਕਾਰੀਆ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।

ਸੂਰਾ ਆਇਤ 9/11 — ਅਲ-ਕਾਰੀਆ القارعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਾਰੀਆ ਸੁਣੋ, ਅਲ-ਕਾਰੀਆ ਅਨੁਵਾਦ, ਅਲ-ਕਾਰੀਆ mp3, ਅਲ-ਕਾਰੀਆ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers