ਅਲ-ਕਾਰੀਆ · 10/11
ਅਨੁਵਾਦ ਉਚਾਰਨ — ਸੂਰਾ ਅਲ-ਕਾਰੀਆ
وَمَا أَدْرَاكَ مَا هِيَهْ ۝١٠
Wa maa adraaka maa hiyah
📖 ਪੰਜਾਬੀ ਵਿੱਚ
10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 8-11 — ਸੂਰਾ ਅਲ-ਕਾਰੀਆ

8وَأَمَّا مَنْ خَفَّتْ مَوَازِينُهُ
8਼ ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।
9فَأُمُّهُ هَاوِيَةٌ
9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।
10وَمَا أَدْرَاكَ مَا هِيَهْ
10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?
11نَارٌ حَامِيَةٌ
11਼ ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।
ਅਲ-ਕਾਰੀਆਕੁਰਾਨ ਸੂਚੀ
11ਆਇਤ
MeccanRevelation
10ਆਇਤ

ਅਨੁਵਾਦ — ਅਲ-ਕਾਰੀਆ 10

ਸੂਰਾ ਅਲ-ਕਾਰੀਆ ਆਇਤ 10 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ…

ਸੂਰਾ ਆਇਤ 10/11 — ਸੂਰਾ ਅਲ-ਕਾਰੀਆ القارعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਾਰੀਆ ਸੁਣੋ, ਸੂਰਾ ਅਲ-ਕਾਰੀਆ ਅਨੁਵਾਦ, ਸੂਰਾ ਅਲ-ਕਾਰੀਆ mp3, ਸੂਰਾ ਅਲ-ਕਾਰੀਆ pdf. ਆਇਤ 8–11. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers