ਅਲ-ਫੀਲ · 5/5
ਅਨੁਵਾਦ ਉਚਾਰਨ — ਸੂਰਾ ਅਲ-ਫੀਲ
فَجَعَلَهُمْ كَعَصْفٍ مَّأْكُولٍ ۝٥
Faja `alahum ka`asfim m`akool
📖 ਪੰਜਾਬੀ ਵਿੱਚ
5਼ ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ। 1

🎧 ਸੁਣੋ


📜 ਆਇਤ 3-5 — ਸੂਰਾ ਅਲ-ਫੀਲ

3وَأَرْسَلَ عَلَيْهِمْ طَيْرًا أَبَابِيلَ
3਼ ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜਿਆਂ।
4تَرْمِيهِم بِحِجَارَةٍ مِّن سِجِّيلٍ
4਼ ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।
5فَجَعَلَهُمْ كَعَصْفٍ مَّأْكُولٍ
5਼ ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ। 1
ਅਲ-ਫੀਲਕੁਰਾਨ ਸੂਚੀ
5ਆਇਤ
MeccanRevelation
5ਆਇਤ

ਅਨੁਵਾਦ — ਅਲ-ਫੀਲ 5

ਸੂਰਾ ਅਲ-ਫੀਲ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ…

ਸੂਰਾ ਆਇਤ 5/5 — ਸੂਰਾ ਅਲ-ਫੀਲ الفيل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਫੀਲ ਸੁਣੋ, ਸੂਰਾ ਅਲ-ਫੀਲ ਅਨੁਵਾਦ, ਸੂਰਾ ਅਲ-ਫੀਲ mp3, ਸੂਰਾ ਅਲ-ਫੀਲ pdf. ਆਇਤ 3–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers