ਅਲ-ਬੁਰੂਜ · 18/22
ਅਨੁਵਾਦ ਉਚਾਰਨ — ਸੂਰਾ ਅਲ-ਬੁਰੂਜ
فِرْعَوْنَ وَثَمُودَ ۝١٨
Fir`awna wa Samood
📖 ਪੰਜਾਬੀ ਵਿੱਚ
18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 16-20 — ਸੂਰਾ ਅਲ-ਬੁਰੂਜ

16فَعَّالٌ لِّمَا يُرِيدُ
16਼ ਜੋ ਚਾਹੁੰਦਾ ਹੈ ਕਰਦਾ ਹੈ।
17هَلْ أَتَاكَ حَدِيثُ الْجُنُودِ
17਼ ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ।
18فِرْعَوْنَ وَثَمُودَ
18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।
19بَلِ الَّذِينَ كَفَرُوا فِي تَكْذِيبٍ
19਼ ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ।
20وَاللَّهُ مِن وَرَائِهِم مُّحِيطٌ
20਼ ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ।
ਅਲ-ਬੁਰੂਜਕੁਰਾਨ ਸੂਚੀ
22ਆਇਤ
MeccanRevelation
18ਆਇਤ

ਅਨੁਵਾਦ — ਅਲ-ਬੁਰੂਜ 18

ਸੂਰਾ ਅਲ-ਬੁਰੂਜ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।

ਸੂਰਾ ਆਇਤ 18/22 — ਸੂਰਾ ਅਲ-ਬੁਰੂਜ البروج (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬੁਰੂਜ ਸੁਣੋ, ਸੂਰਾ ਅਲ-ਬੁਰੂਜ ਅਨੁਵਾਦ, ਸੂਰਾ ਅਲ-ਬੁਰੂਜ mp3, ਸੂਰਾ ਅਲ-ਬੁਰੂਜ pdf. ਆਇਤ 16–20. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers