La sourate Al-Burooj en Pendjabi

  1. mp3 sourate
  2. Plus
  3. Pendjabi
Le Saint Coran | Traduction du Coran | Langue Pendjabi | Sourate Al-Buruj | - Nombre de versets 22 - Le numéro de la sourate dans le mushaf: 85 - La signification de la sourate en English: The Constellations.

وَالسَّمَاءِ ذَاتِ الْبُرُوجِ(1)

 ਸਹੂੰ ਹੈ ਬੂਰਜਾਂ (ਤਾਰਾ ਮੰਡਲ) ਵਾਲੇ ਅਸਮਾਨ ਦੀ।

وَالْيَوْمِ الْمَوْعُودِ(2)

 ਅਤੇ ਵਾਅਦੇ ਵਾਲੇ ਦਿਨ ਦੀ।

وَشَاهِدٍ وَمَشْهُودٍ(3)

 ਅਤੇ ਦੇਖਣ ਵਾਲੇ ਦੀ ਅਤੇ ਜਿਹੜਾ ਦੇਖਿਆ ਗਿਆ।

قُتِلَ أَصْحَابُ الْأُخْدُودِ(4)

 ਨਾਸ਼ ਹੋਏ ਖਾਈ ਵਾਲੇ।

النَّارِ ذَاتِ الْوَقُودِ(5)

 ਜਿਨ੍ਹਾਂ ਵਿਚ ਭਟਕਦੇ ਹੋਏ ਬਾਲਣ ਦੀ ਅੱਗ ਸੀ।

إِذْ هُمْ عَلَيْهَا قُعُودٌ(6)

 ਜਦੋਂ ਕਿ ਉਹ ਉਸ ਤੇ ਬੈਠੇ ਹੋਏ ਸਨ।

وَهُمْ عَلَىٰ مَا يَفْعَلُونَ بِالْمُؤْمِنِينَ شُهُودٌ(7)

 ਅਤੇ ਜੋ ਕੂਝ ਉਹ ਈਮਾਨ ਲਿਆਉਣ ਵਾਲਿਆਂ ਨਾਲ ਕਰ ਰਹੇ ਸਨ। ਉਹ ਉਸ ਨੂੰ ਦੇਖ ਰਹੇ ਸੀ।

وَمَا نَقَمُوا مِنْهُمْ إِلَّا أَن يُؤْمِنُوا بِاللَّهِ الْعَزِيزِ الْحَمِيدِ(8)

 ਅਤੇ ਉਨ੍ਹਾਂ ਨਾਲ ਉਸ ਦਾ ਵੈਰ ਇਸ ਤੋਂ ਬਿਨਾ ਹੋਰ ਕਿਸੇ ਕਾਰਨ ਨਹੀਂ ਸੀ, ਕਿ ਉਹ ਉਸ ਅੱਲਾਹ ਉੱਪਰ ਈਮਾਨ ਲਿਆਏ, ਜਿਹੜਾ ਤਾਕਤਵਰ ਅਤੇ ਪ੍ਰਸੰਸਾ ਵਾਲਾ ਹੈ।

الَّذِي لَهُ مُلْكُ السَّمَاوَاتِ وَالْأَرْضِ ۚ وَاللَّهُ عَلَىٰ كُلِّ شَيْءٍ شَهِيدٌ(9)

 ਧਰਤੀ ਅਤੇ ਅਸਮਾਨਾਂ ਵਿਚ ਉਸ ਦਾ ਹੀ ਸਾਮਰਾਜ ਹੈ ਅਤੇ ਅੱਲਾਹ ਹਰ ਚੀਜ਼ ਨੂੰ ਦੇਖ ਰਿਹਾ ਹੈ।

إِنَّ الَّذِينَ فَتَنُوا الْمُؤْمِنِينَ وَالْمُؤْمِنَاتِ ثُمَّ لَمْ يَتُوبُوا فَلَهُمْ عَذَابُ جَهَنَّمَ وَلَهُمْ عَذَابُ الْحَرِيقِ(10)

 ਜਿਨ੍ਹਾਂ ਲੋਕਾਂ ਨੇ ਮੋਮਿਨ ਮਰਦਾਂ ਅਤੇ ਮੌਮਿਨ ਔਰਤਾਂ ਨੂੰ ਦੁੱਖ ਦਿੱਤੇ, ਫਿਰ ਤੌਬਾ ਨਾ ਕੀਤੀ, ਤਾਂ ਉਨ੍ਹਾਂ ਲਈ ਨਰਕ ਦੀ ਸਜ਼ਾ ਹੈ।

إِنَّ الَّذِينَ آمَنُوا وَعَمِلُوا الصَّالِحَاتِ لَهُمْ جَنَّاتٌ تَجْرِي مِن تَحْتِهَا الْأَنْهَارُ ۚ ذَٰلِكَ الْفَوْزُ الْكَبِيرُ(11)

 ਅਤੇ ਉਨ੍ਹਾਂ ਲਈ ਸੜਨ ਦੀ ਸਜ਼ਾ ਹੈ। ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ (ਉਹ) ਬਾਗ਼ ਹਨ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਇਹ ਵੱਡੀ ਸਫ਼ਲਤਾ ਹੈ।

إِنَّ بَطْشَ رَبِّكَ لَشَدِيدٌ(12)

 ਬੇਸ਼ੱਕ ਤੇਰੇ ਰੱਬ ਦੀ ਪਕੜ ਬੜੀ ਸਖ਼ਤ ਹੈ।

إِنَّهُ هُوَ يُبْدِئُ وَيُعِيدُ(13)

 ਉਹ ਹੀ ਆਰੰਭ ਕਰਦਾ ਹੈ ਅਤੇ ਉਹ ਹੀ ਦੂਜੀ ਵਾਰ ਜਿਉਂਦਾ ਕਰੇਗਾ।

وَهُوَ الْغَفُورُ الْوَدُودُ(14)

 ਅਤੇ ਉਹ ਹੀ ਮੁਆਫ਼ੀ ਦੇਣ ਵਾਲਾ ਹੈ। ਪ੍ਰੇਮ ਕਰਨ ਵਾਲਾ ਹੈ।

ذُو الْعَرْشِ الْمَجِيدُ(15)

 ਉੱਚੇ ਸਿੰਘਾਸਨਾਂ ਦਾ ਮਾਲਕ।

فَعَّالٌ لِّمَا يُرِيدُ(16)

 ਜੋ ਚਾਹੁੰਦਾ ਹੈ ਕਰ ਦਿੰਦਾ ਹੈ।

هَلْ أَتَاكَ حَدِيثُ الْجُنُودِ(17)

 ਕੀ ਤੁਹਾਨੂੰ ਫੌਜਾਂ ਦੀ ਖ਼ਬਰ ਪੁੱਜੀ ਹੈ।

فِرْعَوْنَ وَثَمُودَ(18)

 ਫਿਰਔਨ ਅਤੇ ਸਮੂਦ ਦੀ।

بَلِ الَّذِينَ كَفَرُوا فِي تَكْذِيبٍ(19)

 ਸਗੋਂ ਇਹ ਅਵੱਗਿਆਕਾਰੀ ਝੁਠਲਾਉਣ ਲੱਗੇ ਹੋਏ ਹਨ।

وَاللَّهُ مِن وَرَائِهِم مُّحِيطٌ(20)

 ਅਤੇ ਅੱਲਾਹ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ।

بَلْ هُوَ قُرْآنٌ مَّجِيدٌ(21)

 ਸਗੋਂ ਉਹ ਇੱਕ ਗੋਰਵਸ਼ਾਲੀ ਕੁਰਆਨ ਹੈ।

فِي لَوْحٍ مَّحْفُوظٍ(22)

 ਲੋਹ-ਏ-ਮਹਿਫੂਜ਼ ਵਿਚ ਲਿਖਿਆ ਹੋਇਆ ਹੈ।


Plus de sourates en Pendjabi :


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Téléchargez la sourate avec la voix des récitants du Coran les plus célèbres :

Téléchargez le fichier mp3 de la sourate Al-Burooj : choisissez le récitateur pour écouter et télécharger la sourate Al-Burooj complète en haute qualité.


surah Al-Burooj Ahmed El Agamy
Ahmed Al Ajmy
surah Al-Burooj Bandar Balila
Bandar Balila
surah Al-Burooj Khalid Al Jalil
Khalid Al Jalil
surah Al-Burooj Saad Al Ghamdi
Saad Al Ghamdi
surah Al-Burooj Saud Al Shuraim
Saud Al Shuraim
surah Al-Burooj Abdul Basit Abdul Samad
Abdul Basit
surah Al-Burooj Abdul Rashid Sufi
Abdul Rashid Sufi
surah Al-Burooj Abdullah Basfar
Abdullah Basfar
surah Al-Burooj Abdullah Awwad Al Juhani
Abdullah Al Juhani
surah Al-Burooj Fares Abbad
Fares Abbad
surah Al-Burooj Maher Al Muaiqly
Maher Al Muaiqly
surah Al-Burooj Muhammad Siddiq Al Minshawi
Al Minshawi
surah Al-Burooj Al Hosary
Al Hosary
surah Al-Burooj Al-afasi
Mishari Al-afasi
surah Al-Burooj Yasser Al Dosari
Yasser Al Dosari


Tuesday, May 14, 2024

Donnez-nous une invitation valide