ਅਲ-ਬੁਰੂਜ · 3/22
ਅਨੁਵਾਦ ਉਚਾਰਨ — ਅਲ-ਬੁਰੂਜ
وَشَاهِدٍ وَمَشْهُودٍ ۝٣
Wa shaahidinw wa mashhood
📖 ਪੰਜਾਬੀ ਵਿੱਚ
3਼ (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ।

🎧 ਸੁਣੋ


📜 ਆਇਤ 1-5 — ਅਲ-ਬੁਰੂਜ

1وَالسَّمَاءِ ذَاتِ الْبُرُوجِ
1਼ ਬੁਰਜਾਂ ਵਾਲੇ ਅਕਾਸ਼ ਦੀ ਸਹੁੰ। 2
2وَالْيَوْمِ الْمَوْعُودِ
2਼ ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ।
3وَشَاهِدٍ وَمَشْهُودٍ
3਼ (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ।
4قُتِلَ أَصْحَابُ الْأُخْدُودِ
4਼ ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।1
5النَّارِ ذَاتِ الْوَقُودِ
5਼ ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ।
ਅਲ-ਬੁਰੂਜਕੁਰਾਨ ਸੂਚੀ
22ਆਇਤ
MeccanRevelation
3ਆਇਤ

ਅਨੁਵਾਦ — ਅਲ-ਬੁਰੂਜ 3

ਸੂਰਾ ਅਲ-ਬੁਰੂਜ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ)…

ਸੂਰਾ ਆਇਤ 3/22 — ਅਲ-ਬੁਰੂਜ البروج (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬੁਰੂਜ ਸੁਣੋ, ਅਲ-ਬੁਰੂਜ ਅਨੁਵਾਦ, ਅਲ-ਬੁਰੂਜ mp3, ਅਲ-ਬੁਰੂਜ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers