ਅਲ-ਬੁਰੂਜ · 16/22
ਅਨੁਵਾਦ ਉਚਾਰਨ — ਅਲ-ਬੁਰੂਜ
فَعَّالٌ لِّمَا يُرِيدُ ۝١٦
Fa` `aalul limaa yureed
📖 ਪੰਜਾਬੀ ਵਿੱਚ
16਼ ਜੋ ਚਾਹੁੰਦਾ ਹੈ ਕਰਦਾ ਹੈ।

🎧 ਸੁਣੋ


📜 ਆਇਤ 14-18 — ਅਲ-ਬੁਰੂਜ

14وَهُوَ الْغَفُورُ الْوَدُودُ
14਼ ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ।
15ذُو الْعَرْشِ الْمَجِيدُ
15਼ ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ।
16فَعَّالٌ لِّمَا يُرِيدُ
16਼ ਜੋ ਚਾਹੁੰਦਾ ਹੈ ਕਰਦਾ ਹੈ।
17هَلْ أَتَاكَ حَدِيثُ الْجُنُودِ
17਼ ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ।
18فِرْعَوْنَ وَثَمُودَ
18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।
ਅਲ-ਬੁਰੂਜਕੁਰਾਨ ਸੂਚੀ
22ਆਇਤ
MeccanRevelation
16ਆਇਤ

ਅਨੁਵਾਦ — ਅਲ-ਬੁਰੂਜ 16

ਸੂਰਾ ਅਲ-ਬੁਰੂਜ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਜੋ ਚਾਹੁੰਦਾ ਹੈ ਕਰਦਾ ਹੈ।

ਸੂਰਾ ਆਇਤ 16/22 — ਅਲ-ਬੁਰੂਜ البروج (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬੁਰੂਜ ਸੁਣੋ, ਅਲ-ਬੁਰੂਜ ਅਨੁਵਾਦ, ਅਲ-ਬੁਰੂਜ mp3, ਅਲ-ਬੁਰੂਜ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers