ਅਤ-ਤੂਰ · 9/49
ਅਨੁਵਾਦ ਉਚਾਰਨ — ਅਤ-ਤੂਰ
يَوْمَ تَمُورُ السَّمَاءُ مَوْرًا ۝٩
Yawma tamoorus samaaa`u mawraa
📖 ਪੰਜਾਬੀ ਵਿੱਚ
9਼ ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ।
🎧 ਸੁਣੋ

📜 ਆਇਤ 7-11 — ਅਤ-ਤੂਰ

7إِنَّ عَذَابَ رَبِّكَ لَوَاقِعٌ
7਼ ਬੇਸ਼ੱਕ ਤੁਹਾਡੇ ਰੱਬ ਦਾ ਅਜ਼ਾਬ ਜ਼ਰੂਰ ਵਾਪਰੇਗਾ।
8مَّا لَهُ مِن دَافِعٍ
8਼ ਉਸ (ਕਿਆਮਤ) ਨੂੰ ਰੋਕਣ ਵਾਲਾ ਕੋਈ ਨਹੀਂ।
9يَوْمَ تَمُورُ السَّمَاءُ مَوْرًا
9਼ ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ।
10وَتَسِيرُ الْجِبَالُ سَيْرًا
10਼ ਪਹਾੜ ਤੁਰਨ ਲੱਗ ਪੈਣਗੇ।
11فَوَيْلٌ يَوْمَئِذٍ لِّلْمُكَذِّبِينَ
11਼ ਸੋ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ਅਤ-ਤੂਰਕੁਰਾਨ ਸੂਚੀ
49ਆਇਤ
MeccanRevelation
9ਆਇਤ

ਅਨੁਵਾਦ — ਅਤ-ਤੂਰ 9

ਸੂਰਾ ਅਤ-ਤੂਰ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ…

ਸੂਰਾ ਆਇਤ 9/49 — ਅਤ-ਤੂਰ الطور (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤੂਰ ਸੁਣੋ, ਅਤ-ਤੂਰ ਅਨੁਵਾਦ, ਅਤ-ਤੂਰ mp3, ਅਤ-ਤੂਰ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers