ਅਲ-ਵਾਕੀਆ · 27/96
ਅਨੁਵਾਦ ਉਚਾਰਨ — ਅਲ-ਵਾਕੀਆ
وَأَصْحَابُ الْيَمِينِ مَا أَصْحَابُ الْيَمِينِ ۝٢٧
Wa as haabul yameeni maaa as haabul Yameen
📖 ਪੰਜਾਬੀ ਵਿੱਚ
27਼ ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ ਵਾਲੇ।

🎧 ਸੁਣੋ


📜 ਆਇਤ 25-29 — ਅਲ-ਵਾਕੀਆ

25لَا يَسْمَعُونَ فِيهَا لَغْوًا وَلَا تَأْثِيمًا
25਼ ਉਹ ਜੰਨਤ ਵਿਚ ਨਾ ਕੋਈ ਬੇਕਾਰ ਗੱਲਾਂ ਸੁਣਨਗੇ ਨਾ ਹੀ ਗੁਨਾਹ ਦੀ ਗੱਲ ਸੁਣਨਗੇ।
26إِلَّا قِيلًا سَلَامًا سَلَامًا
26਼ ਹਾਂ ਇਕ ਬੋਲ ਸਲਾਮ, ਸਲਾਮ (ਬੋਲਿਆ ਜਾਵੇਗਾ)।
27وَأَصْحَابُ الْيَمِينِ مَا أَصْحَابُ الْيَمِينِ
27਼ ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ ਵਾਲੇ।
28فِي سِدْرٍ مَّخْضُودٍ
28਼ ਉਹ ਬਿਨਾਂ ਕੰਡਿਆਂ ਦੀਆਂ ਬੇਰੀਆਂ ਵਿਚ ਹੋਣਗੇ।
29وَطَلْحٍ مَّنضُودٍ
29਼ ਅਤੇ ਤਹਿ-ਪਰ-ਤਹਿ ਚੜ੍ਹੇ ਹੋਏ ਕੇਲਿਆਂ ਵਿਚ ਹੋਣਗੇ।
ਅਲ-ਵਾਕੀਆਕੁਰਾਨ ਸੂਚੀ
96ਆਇਤ
MeccanRevelation
27ਆਇਤ

ਅਨੁਵਾਦ — ਅਲ-ਵਾਕੀਆ 27

ਸੂਰਾ ਅਲ-ਵਾਕੀਆ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ…

ਸੂਰਾ ਆਇਤ 27/96 — ਅਲ-ਵਾਕੀਆ الواقعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਵਾਕੀਆ ਸੁਣੋ, ਅਲ-ਵਾਕੀਆ ਅਨੁਵਾਦ, ਅਲ-ਵਾਕੀਆ mp3, ਅਲ-ਵਾਕੀਆ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers