ਅਬਸ · 14/42
ਅਨੁਵਾਦ ਉਚਾਰਨ — ਅਬਸ
مَّرْفُوعَةٍ مُّطَهَّرَةٍ ۝١٤
Marfoo`atim mutah hara
📖 ਪੰਜਾਬੀ ਵਿੱਚ
14਼ ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
🎧 ਸੁਣੋ

📜 ਆਇਤ 12-16 — ਅਬਸ

12فَمَن شَاءَ ذَكَرَهُ
12਼ ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।
13فِي صُحُفٍ مُّكَرَّمَةٍ
13਼ ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।
14مَّرْفُوعَةٍ مُّطَهَّرَةٍ
14਼ ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
15بِأَيْدِي سَفَرَةٍ
15਼ ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।
16كِرَامٍ بَرَرَةٍ
16਼ ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।
ਅਬਸਕੁਰਾਨ ਸੂਚੀ
42ਆਇਤ
MeccanRevelation
14ਆਇਤ

ਅਨੁਵਾਦ — ਅਬਸ 14

ਸੂਰਾ ਅਬਸ ਆਇਤ 14 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 14਼ ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।

ਸੂਰਾ ਆਇਤ 14/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 12–16. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers