ਅਤ-ਤਾਰਿਕ · 13/17
ਅਨੁਵਾਦ ਉਚਾਰਨ — ਸੂਰਾ ਅਤ-ਤਾਰਿਕ
إِنَّهُ لَقَوْلٌ فَصْلٌ ۝١٣
Innahoo laqawlun fasl
📖 ਪੰਜਾਬੀ ਵਿੱਚ
13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 11-15 — ਸੂਰਾ ਅਤ-ਤਾਰਿਕ

11وَالسَّمَاءِ ذَاتِ الرَّجْعِ
11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
12وَالْأَرْضِ ذَاتِ الصَّدْعِ
12਼ ਅਤੇ ਪਾਟ ਜਾਣ ਵਾਲੀ ਧਰਤੀ ਦੀ।
13إِنَّهُ لَقَوْلٌ فَصْلٌ
13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
14وَمَا هُوَ بِالْهَزْلِ
14਼ ਇਹ ਕੋਈ ਹਾਸਾ ਮਖੌਲ ਨਹੀਂ।
15إِنَّهُمْ يَكِيدُونَ كَيْدًا
15਼ ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
ਅਤ-ਤਾਰਿਕਕੁਰਾਨ ਸੂਚੀ
17ਆਇਤ
MeccanRevelation
13ਆਇਤ

ਅਨੁਵਾਦ — ਅਤ-ਤਾਰਿਕ 13

ਸੂਰਾ ਅਤ-ਤਾਰਿਕ ਆਇਤ 13 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।

ਸੂਰਾ ਆਇਤ 13/17 — ਸੂਰਾ ਅਤ-ਤਾਰਿਕ الطارق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਾਰਿਕ ਸੁਣੋ, ਸੂਰਾ ਅਤ-ਤਾਰਿਕ ਅਨੁਵਾਦ, ਸੂਰਾ ਅਤ-ਤਾਰਿਕ mp3, ਸੂਰਾ ਅਤ-ਤਾਰਿਕ pdf. ਆਇਤ 11–15. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers