ਅਨ-ਨਾਸ · 3/6
ਅਨੁਵਾਦ ਉਚਾਰਨ — ਅਨ-ਨਾਸ
إِلَٰهِ النَّاسِ ۝٣
Ilaahin naas
📖 ਪੰਜਾਬੀ ਵਿੱਚ
3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।

🎧 ਸੁਣੋ


📜 ਆਇਤ 1-5 — ਅਨ-ਨਾਸ

1قُلْ أَعُوذُ بِرَبِّ النَّاسِ
1਼ (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
2مَلِكِ النَّاسِ
2਼ ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।1
3إِلَٰهِ النَّاسِ
3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।
4مِن شَرِّ الْوَسْوَاسِ الْخَنَّاسِ
4਼ ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। 2
5الَّذِي يُوَسْوِسُ فِي صُدُورِ النَّاسِ
5਼ ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।
ਅਨ-ਨਾਸਕੁਰਾਨ ਸੂਚੀ
6ਆਇਤ
MeccanRevelation
3ਆਇਤ

ਅਨੁਵਾਦ — ਅਨ-ਨਾਸ 3

ਸੂਰਾ ਅਨ-ਨਾਸ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ…

ਸੂਰਾ ਆਇਤ 3/6 — ਅਨ-ਨਾਸ الناس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਾਸ ਸੁਣੋ, ਅਨ-ਨਾਸ ਅਨੁਵਾਦ, ਅਨ-ਨਾਸ mp3, ਅਨ-ਨਾਸ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers