ਅਲ-ਮਾਇਦਾ · 101/120
ਅਨੁਵਾਦ ਉਚਾਰਨ — ਅਲ-ਮਾਇਦਾ
يَا أَيُّهَا الَّذِينَ آمَنُوا لَا تَسْأَلُوا عَنْ أَشْيَاءَ إِن تُبْدَ لَكُمْ تَسُؤْكُمْ وَإِن تَسْأَلُوا عَنْهَا حِينَ يُنَزَّلُ الْقُرْآنُ تُبْدَ لَكُمْ عَفَا اللَّهُ عَنْهَا ۗ وَاللَّهُ غَفُورٌ حَلِيمٌ ۝١٠١
yaaa aiyuhal lazeena aamanoo laa tas`aloo `an ashyaaa`a in tubda lakum tasu`kum wa in tas`aloo `anhaa heena yunazzalul Qur`aanu tubda lakum; `afallaahu `anhaa; wallaahu Ghafoorun Haleem
📖 ਪੰਜਾਬੀ ਵਿੱਚ
101਼ ਹੇ ਈਮਾਨ ਵਾਲਿਓ! ਤੁਸੀਂ (ਮੁਹੰਮਦ ਸ: ਤੋਂ) ਅਜਿਹੀਆਂ ਗੱਲਾਂ ਨਾ ਪੁੱਛੋ ਕਿ ਜੇ ਉਹ ਤੁਹਾਡੇ ’ਤੇ ਸਪਸ਼ਟ ਹੋ ਜਾਣ ਤਾਂ ਤੁਹਾਨੂੰ ਬੁਰੀਆਂ ਲੱਗਣ, ਜੇ ਤੁਸੀਂ .ਕੁਰਆਨ ਦੇ ਨਾਜ਼ਲ ਹੋਣ ਸਮੇਂ ਇਹਨਾਂ (ਗੁਪਤ ਗੱਲਾਂ) ਦੇ ਸੰਬੰਧ ਵਿਚ ਪੁੱਛੋਗੇ ਤਾਂ ਤੁਹਾਡੇ ’ਤੇ ਸਪਸ਼ਟ ਕਰ ਦਿੱਤੀਆਂ ਜਾਣਗੀਆਂ। ਪਹਿਲਾਂ ਦੇ ਪੁੱਛੇ ਗਏ ਸਵਾਲਾਂ ਨੂੰ ਅੱਲਾਹ ਨੇ ਮੁਆਫ਼ ਕਰ ਦਿਤਾ ਹੇ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਸਹਿਣ ਕਰਨ ਵਾਲਾ ਹੇ।
🎧 ਸੁਣੋ

📜 ਆਇਤ 99-103 — ਅਲ-ਮਾਇਦਾ

99مَّا عَلَى الرَّسُولِ إِلَّا الْبَلَاغُ ۗ وَاللَّهُ يَعْلَمُ مَا تُبْدُونَ وَمَا تَكْتُمُونَ
99਼ ਰਸੂਲਾਂ ਦੇ ਜ਼ਿੰਮੇ ਤਾਂ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪੁੱਜਦਾ ਕਰਨਾ ਹੇ। ਅੱਲਾਹ ਉਹ ਸਭ ਕੁੱਝ ਜਾਣਦਾ ਹੇ, ਜੋ ਤੁਸੀਂ ਵਿਖਾਵਾ ਕਰਦੇ ਹੋ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ।
100قُل لَّا يَسْتَوِي الْخَبِيثُ وَالطَّيِّبُ وَلَوْ أَعْجَبَكَ كَثْرَةُ الْخَبِيثِ ۚ فَاتَّقُوا اللَّهَ يَا أُولِي الْأَلْبَابِ لَعَلَّكُمْ تُفْلِحُونَ
100਼ (ਹੇ ਨਬੀ!) ਤੁਸੀਂ ਆਖ ਦਿਓ! ਕਿ ਪਾਕ ਤੇ ਨਾਪਾਕ ਇਕ ਸਾਮਾਨ ਨਹੀਂ ਹੋ ਸਕਦੇ ਭਾਵੇਂ ਨਾਪਾਕ ਲੋਕਾਂ ਦੀ ਬਹੁਗਿਣਤੀ ਤੁਹਾਨੂੰ ਕਿੰਨੀ ਹੀ ਪ੍ਰਭਾਵਿਤ ਕਿਉਂ ਨਾ ਕਰਦੀ ਹੋਵੇ। ਸੋ ਹੇ ਅਕਲ ਵਾਲਿਓ! ਤੁਸੀਂ ਅੱਲਾਹ ਤੋਂ ਹੀ ਡਰੋ ਤਾਂ ਜੋ ਤੁਸੀਂ ਸਫ਼ਲ ਹੋ ਸਕੋ।
101يَا أَيُّهَا الَّذِينَ آمَنُوا لَا تَسْأَلُوا عَنْ أَشْيَاءَ إِن تُبْدَ لَكُمْ تَسُؤْكُمْ وَإِن تَسْأَلُوا عَنْهَا حِينَ يُنَزَّلُ الْقُرْآنُ تُبْدَ لَكُمْ عَفَا اللَّهُ عَنْهَا ۗ وَاللَّهُ غَفُورٌ حَلِيمٌ
101਼ ਹੇ ਈਮਾਨ ਵਾਲਿਓ! ਤੁਸੀਂ (ਮੁਹੰਮਦ ਸ: ਤੋਂ) ਅਜਿਹੀਆਂ ਗੱਲਾਂ ਨਾ ਪੁੱਛੋ ਕਿ ਜੇ ਉਹ ਤੁਹਾਡੇ ’ਤੇ ਸਪਸ਼ਟ ਹੋ ਜਾਣ ਤਾਂ ਤੁਹਾਨੂੰ ਬੁਰੀਆਂ ਲੱਗਣ, ਜੇ ਤੁਸੀਂ .ਕੁਰਆਨ ਦੇ ਨਾਜ਼ਲ ਹੋਣ ਸਮੇਂ ਇਹਨਾਂ (ਗੁਪਤ ਗੱਲਾਂ) ਦੇ ਸੰਬੰਧ ਵਿਚ ਪੁੱਛੋਗੇ ਤਾਂ ਤੁਹਾਡੇ ’ਤੇ ਸਪਸ਼ਟ ਕਰ ਦਿੱਤੀਆਂ ਜਾਣਗੀਆਂ। ਪਹਿਲਾਂ ਦੇ ਪੁੱਛੇ ਗਏ ਸਵਾਲਾਂ ਨੂੰ ਅੱਲਾਹ ਨੇ ਮੁਆਫ਼ ਕਰ ਦਿਤਾ ਹੇ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਸਹਿਣ ਕਰਨ ਵਾਲਾ ਹੇ।
102قَدْ سَأَلَهَا قَوْمٌ مِّن قَبْلِكُمْ ثُمَّ أَصْبَحُوا بِهَا كَافِرِينَ
102਼ ਅਜਿਹੀਆਂ ਗੱਲਾਂ ਤੁਹਾਥੋਂ ਪਹਿਲਾਂ ਦੂਜੇ ਲੋਕਾਂ ਨੇ ਵੀ ਪੁੱਛਿਆਂ ਸਨ ਅਤੇ ਉਹਨਾਂ ਗੱਲਾਂ ਕਾਰਨ ਹੀ ਉਹ ਕਾਫ਼ਿਰ ਹੋ ਗਏ।
103مَا جَعَلَ اللَّهُ مِن بَحِيرَةٍ وَلَا سَائِبَةٍ وَلَا وَصِيلَةٍ وَلَا حَامٍ ۙ وَلَٰكِنَّ الَّذِينَ كَفَرُوا يَفْتَرُونَ عَلَى اللَّهِ الْكَذِبَ ۖ وَأَكْثَرُهُمْ لَا يَعْقِلُونَ
103਼ ਅੱਲਾਹ ਨੇ ਨਾ ਕਿਸੇ ਨੂੰ ਬਹੀਰਾ ਨਿਯਤ ਕੀਤਾ ਹੇ, ਨਾ ਸਾਇਬਾ, ਨਾ ਵਸੀਲਾ, ਨਾ ਹੀ ਹਾਮ। ਪਰ ਇਹ ਕਾਫ਼ਿਰ ਅੱਲਾਹ ਉੱਤੇ ਝੂਠੇ ਆਰੋਪ ਲਗਾਉਂਦੇ ਹਨ। ਜਦ ਕਿ ਉਹਨਾਂ ਵਿੱਚੋਂ ਬਹੁਤੇ ਮੂਰਖ ਹਨ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
101ਆਇਤ

ਅਨੁਵਾਦ — ਅਲ-ਮਾਇਦਾ 101

ਸੂਰਾ ਅਲ-ਮਾਇਦਾ ਆਇਤ 101 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 101਼ ਹੇ ਈਮਾਨ ਵਾਲਿਓ! ਤੁਸੀਂ (ਮੁਹੰਮਦ ਸ: ਤੋਂ) ਅਜਿਹੀਆਂ ਗੱਲਾਂ…

ਸੂਰਾ ਆਇਤ 101/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 99–103. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers