ਅਲ-ਵਾਕੀਆ · 40/96
ਅਨੁਵਾਦ ਉਚਾਰਨ — ਅਲ-ਵਾਕੀਆ
وَثُلَّةٌ مِّنَ الْآخِرِينَ ۝٤٠
Wa sullatum minal aakhireen
📖 ਪੰਜਾਬੀ ਵਿੱਚ
40਼ ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ।
🎧 ਸੁਣੋ

📜 ਆਇਤ 38-42 — ਅਲ-ਵਾਕੀਆ

38لِّأَصْحَابِ الْيَمِينِ
38਼ ਇਹ ਸਭ ਕੁੱਝ ਸੱਜੇ ਹੱਥ ਵਾਲਿਆਂ ਲਈ ਹੈ।
39ثُلَّةٌ مِّنَ الْأَوَّلِينَ
39਼ ਇਹਨਾਂ ਦੀ ਵੱਡੀ ਗਿਣਤੀ ਪਹਿਲਿਆਂ (ਭਾਵ ਨਬੀ ਦੇ ਸਾਥੀਆਂ) ਵਿੱਚੋਂ ਹੀ ਹੈ।
40وَثُلَّةٌ مِّنَ الْآخِرِينَ
40਼ ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ।
41وَأَصْحَابُ الشِّمَالِ مَا أَصْحَابُ الشِّمَالِ
41਼ ਅਤੇ ਖੱਬੇ ਹੱਥ ਵਾਲੇ! ਕਿੰਨੇ ਮੰਦਭਾਗੇ ਹਨ ਖੱਬੇ ਹੱਥ ਵਾਲੇ।
42فِي سَمُومٍ وَحَمِيمٍ
42਼ ਉਹ ਸਖ਼ਤ ਗਰਮ ਹਵਾ ਅਤੇ ਉੱਬਲਦੇ ਹੋਏ ਪਾਣੀ ਵਿਚ ਹੋਣਗੇ।
ਅਲ-ਵਾਕੀਆਕੁਰਾਨ ਸੂਚੀ
96ਆਇਤ
MeccanRevelation
40ਆਇਤ

ਅਨੁਵਾਦ — ਅਲ-ਵਾਕੀਆ 40

ਸੂਰਾ ਅਲ-ਵਾਕੀਆ ਆਇਤ 40 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 40਼ ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ।

ਸੂਰਾ ਆਇਤ 40/96 — ਅਲ-ਵਾਕੀਆ الواقعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਵਾਕੀਆ ਸੁਣੋ, ਅਲ-ਵਾਕੀਆ ਅਨੁਵਾਦ, ਅਲ-ਵਾਕੀਆ mp3, ਅਲ-ਵਾਕੀਆ pdf. ਆਇਤ 38–42. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers