ਅਲ-ਮਆਰਿਜ · 23/44
ਅਨੁਵਾਦ ਉਚਾਰਨ — ਅਲ-ਮਆਰਿਜ
الَّذِينَ هُمْ عَلَىٰ صَلَاتِهِمْ دَائِمُونَ ۝٢٣
Allazeena hum `alaa Salaatihim daaa`imoon
📖 ਪੰਜਾਬੀ ਵਿੱਚ
23਼ ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।

🎧 ਸੁਣੋ


📜 ਆਇਤ 21-25 — ਅਲ-ਮਆਰਿਜ

21وَإِذَا مَسَّهُ الْخَيْرُ مَنُوعًا
21਼ ਜਦੋਂ ਕੋਈ ਭਲਾਈ ਮਿਲਦੀ ਹੈ, ਤਾਂ ਉਹ ਕੰਜੂਸੀ ਕਰਨ ਲੱਗਦਾ ਹੈ।
22إِلَّا الْمُصَلِّينَ
22਼ ਪਰ ਉਹ ਨਮਾਜ਼ੀ।
23الَّذِينَ هُمْ عَلَىٰ صَلَاتِهِمْ دَائِمُونَ
23਼ ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।
24وَالَّذِينَ فِي أَمْوَالِهِمْ حَقٌّ مَّعْلُومٌ
24਼ ਅਤੇ ਜਿਨ੍ਹਾਂ ਦੇ ਮਾਲਾਂ ਵਿਚ (ਦੂਜੇ ਲੋਕਾਂ ਦਾ) ਹੱਕ ਨਿਸ਼ਚਿਤ ਹੈ।
25لِّلسَّائِلِ وَالْمَحْرُومِ
25਼ (ਜਿਵੇਂ) ਮੰਗਣ ਵਾਲੇ ਅਤੇ ਮਹਿਰੂਮਾਂ ਦਾ (ਹਿੱਸਾ ਹੈ)।
ਅਲ-ਮਆਰਿਜਕੁਰਾਨ ਸੂਚੀ
44ਆਇਤ
MeccanRevelation
23ਆਇਤ

ਅਨੁਵਾਦ — ਅਲ-ਮਆਰਿਜ 23

ਸੂਰਾ ਅਲ-ਮਆਰਿਜ ਆਇਤ 23 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 23਼ ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।

ਸੂਰਾ ਆਇਤ 23/44 — ਅਲ-ਮਆਰਿਜ المعارج (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਆਰਿਜ ਸੁਣੋ, ਅਲ-ਮਆਰਿਜ ਅਨੁਵਾਦ, ਅਲ-ਮਆਰਿਜ mp3, ਅਲ-ਮਆਰਿਜ pdf. ਆਇਤ 21–25. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers