ਅਲ-ਮੁਦੱਸਿਰ · 35/56
ਅਨੁਵਾਦ ਉਚਾਰਨ — ਸੂਰਾ ਅਲ-ਮੁਦੱਸਿਰ
إِنَّهَا لَإِحْدَى الْكُبَرِ ۝٣٥
Innahaa la ihdal kubar
📖 ਪੰਜਾਬੀ ਵਿੱਚ
35਼ ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 33-37 — ਸੂਰਾ ਅਲ-ਮੁਦੱਸਿਰ

33وَاللَّيْلِ إِذْ أَدْبَرَ
33਼ ਅਤੇ ਰਾਤ ਦੀ ਜਦੋਂ ਉਹ ਢੱਲਦੀ ਹੈ।
34وَالصُّبْحِ إِذَا أَسْفَرَ
34਼ ਅਤੇ ਸਵੇਰੇ ਦੀ ਜਦੋਂ ਉਹ ਰੌਸ਼ਨ ਹੁੰਦੀ ਹੈ।
35إِنَّهَا لَإِحْدَى الْكُبَرِ
35਼ ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।
36نَذِيرًا لِّلْبَشَرِ
36਼ ਮਨੁੱਖਾਂ ਲਈ ਡਰਾਵਾ ਹੈ।
37لِمَن شَاءَ مِنكُمْ أَن يَتَقَدَّمَ أَوْ يَتَأَخَّرَ
37਼ ਉਸ ਲਈ (ਡਰਾਵਾ ਹੈ) ਜੋ ਤੁਹਾਡੇ ਵਿੱਚੋਂ (ਨੇਕੀ ਵੱਲ) ਅਗਾਂਹ ਵਧਣਾ ਜਾਂ ਪਿਛਾਂਹ ਰਹਿਣਾ ਚਾਹੁੰਦਾ ਹੈ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
35ਆਇਤ

ਅਨੁਵਾਦ — ਅਲ-ਮੁਦੱਸਿਰ 35

ਸੂਰਾ ਅਲ-ਮੁਦੱਸਿਰ ਆਇਤ 35 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 35਼ ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।

ਸੂਰਾ ਆਇਤ 35/56 — ਸੂਰਾ ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਦੱਸਿਰ ਸੁਣੋ, ਸੂਰਾ ਅਲ-ਮੁਦੱਸਿਰ ਅਨੁਵਾਦ, ਸੂਰਾ ਅਲ-ਮੁਦੱਸਿਰ mp3, ਸੂਰਾ ਅਲ-ਮੁਦੱਸਿਰ pdf. ਆਇਤ 33–37. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers